ਬਿਜਲੀ-ਨਿਖੇੜ
ਰਸਾਇਣ ਵਿਗਿਆਨ ਅਤੇ ਨਿਰਮਾਣ ਵਿੱਚ ਬਿਜਲੀ-ਨਿਖੇੜ ਇੱਕ ਅਜਿਹਾ ਤਰੀਕਾ ਹੈ ਜਿਸ ਵਿੱਚ ਕਿਸੇ ਆਪਣੇ-ਆਪ ਨਾ ਹੋਣ ਵਾਲ਼ੀ ਕਿਰਿਆ ਨੂੰ ਸਿੱਧਾ ਕਰੰਟ ਵਰਤ ਕੇ ਚਲਾਇਆ ਜਾਂਦਾ ਹੈ। ਇਹ ਵਪਾਰਕ ਤੌਰ ਉੱਤੇ ਬਹੁਤ ਲਾਭਕਾਰੀ ਹੈ ਕਿਉਂਕਿ ਇੱਕ ਬਿਜਲੀ-ਨਿਖੇੜ ਸੈੱਲ ਵਰਤ ਕੇ ਹੀ ਕੱਚੀ ਧਾਤ ਵਰਗੇ ਕੁਦਰਤੀ ਸੋਮਿਆਂ 'ਚੋਂ ਤੱਤਾਂ ਨੂੰ ਵੱਖਰਾ ਕੀਤਾ ਜਾਂਦਾ ਹੈ।
ਵਿਕੀਮੀਡੀਆ ਕਾਮਨਜ਼ ਉੱਤੇ ਬਿਜਲੀ-ਨਿਖੇੜ ਨਾਲ ਸਬੰਧਤ ਮੀਡੀਆ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |