ਬਿਰਾਮੀ

ਭਾਰਤ ਦਾ ਇੱਕ ਪਿੰਡ

ਬਿਰਾਮੀ ਰਾਜਸਥਾਨ, ਭਾਰਤ ਵਿੱਚ ਲੂਨੀ ਨਦੀ ਦੇ ਸੱਜੇ (ਉੱਤਰੀ) ਕੰਢੇ ਉੱਤੇ ਇੱਕ ਪੰਚਾਇਤ ਪਿੰਡ[1] ਹੈ।[2][3] ਪ੍ਰਸ਼ਾਸਨਿਕ ਤੌਰ 'ਤੇ, ਇਹ ਲੂਨੀ ਤਾਲੁਕਾ, ਜੋਧਪੁਰ ਜ਼ਿਲ੍ਹਾ, ਰਾਜਸਥਾਨ ਦੇ ਅਧੀਨ ਹੈ।[4]

ਬਿਰਾਮੀ ਗ੍ਰਾਮ ਪੰਚਾਇਤ ਵਿੱਚ ਚਾਰ ਪਿੰਡ ਹਨ: ਬਿਰਾਮੀ, ਬਿਰਦਾਵਾਸ, ਮਿਆਸਾਣੀ ਅਤੇ ਪੀਠਸਾਨੀ।[5] ਭਾਰਤੀ ਕ੍ਰਿਕਟਰ ਰਵੀ_ਬਿਸ਼ਨੋਈ ਵੀ ਬਿਰਾਮੀ ਪਿੰਡ ਦਾ ਹੈ ।

ਭੂਗੋਲ

ਸੋਧੋ

ਬਿਰਾਮੀ ਪਿੰਡ ਜੋਧਪੁਰ ਸ਼ਹਿਰ ਦੇ ਦੱਖਣ-ਪੂਰਬ ਵੱਲ ਸੜਕੋ ਸੜਕ 32 ਕਿਲੋਮੀਟਰ ਦੂਰ ਹੈ, ਜੋ ਉੱਤਰ ਵੱਲ ਮਿੱਤਰੀ ਨਦੀ ਅਤੇ ਦੱਖਣ ਵੱਲ ਲੂਨੀ ਨਦੀ ਦੇ ਵਿਚਕਾਰ ਸਥਿਤ ਹੈ, ਦੋ ਨਦੀਆਂ ਦੇ ਸੰਗਮ ਤੋਂ ਸਿਰਫ਼ 4 ਕਿਲੋਮੀਟਰ ਉੱਪਰ (ਪੂਰਬ) ਵੱਲ ਹੈ।[6] ਇਹ ਪਿੰਡ ਥਾਰ ਮਾਰੂਥਲ ਦੇ ਪੂਰਬੀ ਕਿਨਾਰੇ 'ਤੇ ਹੈ, ਇਸਲਈ ਨਦੀਆਂ ਸਿਰਫ ਮਾਨਸੂਨ ਦੇ ਮੌਸਮ ਵਿੱਚ ਹੀ ਵਗਦੀਆਂ ਹਨ। [7] ਨਜ਼ਦੀਕੀ ਰੇਲਵੇ ਸਟੇਸ਼ਨ ਤਨਵਾੜਾ,  ਸੜਕ ਰਾਹੀਂ  30 ਕਿ.ਮੀ. ਪੱਛਮ ਵੱਲ ਹੈ।

ਹਵਾਲੇ

ਸੋਧੋ
  1. 2011 Village Panchayat Code for Birami = 35731, "Reports of National Panchayat Directory: Village Panchayat Names of Luni, Jodhpur, Rajasthan". Ministry of Panchayati Raj, Government of India. Archived from the original on 2013-05-13.
  2. Jodhpur India, Sheet NG 43-05 (topographic map, scale 1:250,000), Series U-502, United States Army Map Service, November 1959
  3. 2001 Census Village code for Birami = 01969100, "2001 Census of India: List of Villages by Tehsil: Rajasthan" (PDF). Registrar General & Census Commissioner, India. p. 391. Archived (PDF) from the original on 13 November 2011.
  4. 2011 Census Village code for Birami = 085008, "Reports of National Panchayat Directory: List of Census Villages mapped for Birami Gram Panchayat, Luni, Jodhpur, Rajasthan". Ministry of Panchayati Raj, Government of India. Archived from the original on 2013-05-21.
  5. 2011 Census Village code for Birami = 085008, "Reports of National Panchayat Directory: List of Census Villages mapped for Birami Gram Panchayat, Luni, Jodhpur, Rajasthan". Ministry of Panchayati Raj, Government of India. Archived from the original on 2013-05-21.
  6. Jodhpur India, Sheet NG 43-05 (topographic map, scale 1:250,000), Series U-502, United States Army Map Service, November 1959
  7. Almost 80% of the total annual rainfall is received during the southwest monsoon, which enters the district in the first week of July and withdraws in the middle of September. "Groundwater Scenario; Jodhpur District, Rajasthan" (PDF). Central Ground Water Board, Ministry of Water Resources, Government of India. p. 1. Archived (PDF) from the original on 15 May 2012.