ਬਿਹਬਲ
ਬਿਹਬਲ ਇੱਕ ਪੰਜਾਬੀ ਕਿੱਸਾਕਾਰ ਕਿੱਸਾਕਾਰ ਸੀ। ਇਸ ਦਾ ਜਨਮ 1752 ਈ: ਵਿੱਚ ਹੋਇਆ ਸੀ।[1] ਇਸ ਨੇ ਪੰਜਾਬੀ ਭਾਸ਼ਾ ਵਿੱਚ ਦੋ ਕਿੱਸੇ ਲਿਖੇ ਹਨ। ਇਸ ਉੱਪਰ ਇਸਲਾਮ ਧਰਮ ਦਾ ਪ੍ਰਭਾਵ ਸੀ।
ਰਚਨਾਵਾਂ
ਸੋਧੋ- ਕਿੱਸਾ ਹੀਰ ਰਾਂਝਾ, ਮਸਨਵੀ ਕਾਵਿ ਰੂਪ 'ਚ
- ਕਿੱਸਾ ਸੱਸੀ ਪੁੰਨੂੰ
ਹਵਾਲੇ
ਸੋਧੋ- ↑ ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ(ਆਦਿ ਤੋਂ ਸਮਕਾਲ ਤੱਕ), ਡਾ.ਰਾਜਿੰਦਰ ਸਿੰਘ ਸੇਖੋਂ, ਲਾਹੋਰ ਬੁੱਕ ਸ਼ਾਪ, ਆਡੀਸ਼ਨ 2016