ਬਿਹਾਰ ਉਰਦੂ ਅਕੈਡਮੀ
ਉਰਦੂ ਅਕੈਡਮੀ, ਬਿਹਾਰ ਭਾਰਤੀ ਰਾਜ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਇੱਕ ਸਰਕਾਰੀ ਸੰਗਠਨ ਅਤੇ ਸੰਸਥਾ ਹੈ। ਇਸਦੀ ਸਥਾਪਨਾ 1972 ਵਿੱਚ ਕੀਤੀ ਗਈ ਸੀ, ਅਤੇ ਇਸਦਾ ਉਦੇਸ਼ ਰਾਜ ਵਿੱਚ ਉਰਦੂ ਭਾਸ਼ਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ। ਨਾਲ ਹੀ ਇਹ ਡਿਪਲੋਮਾ ਅਤੇ ਹੋਰ ਕਈ ਕੋਰਸਾਂ ਦੀਆਂ ਡਿਗਰੀਆਂ ਪ੍ਰਦਾਨ ਕਰਦੀ ਹੈ।
ਤਸਵੀਰ:Bihar Urdu academy logo.webp | |
ਨਿਰਮਾਣ | 1972 |
---|---|
ਕਿਸਮ | ਸਾਹਿਤ |
ਕਾਨੂੰਨੀ ਸਥਿਤੀ | ਰਜਿਸਟਰਡ ਸੋਸਾਇਟੀ |
ਮੰਤਵ | ਸਾਹਿਤਕ ਤੇ ਸਭਿਆਚਾਰਕ |
ਮੁੱਖ ਦਫ਼ਤਰ | ਪਟਨਾ, ਬਿਹਾਰ |
ਟਿਕਾਣਾ | |
ਅਧਿਕਾਰਤ ਭਾਸ਼ਾ | ਉਰਦੂ |
ਮੁੱਖ ਅੰਗ | ਅਕੈਡਮੀ, ਲਾਇਬ੍ਰੇਰੀ, ਆਡੀਟੋਰੀਅਮ, ਪ੍ਰਕਾਸ਼ਨ |
ਮੂਲ ਸੰਸਥਾ | ਉਰਦੂ ਅਕੈਡਮੀ, ਬਿਹਾਰ[1] |
ਮਾਨਤਾਵਾਂ | ਘੱਟ ਗਿਣਤੀ ਭਲਾਈ ਵਿਭਾਗ ਬਿਹਾਰ, ਮੌਲਾਨਾ ਮਜ਼ਹਰੁਲ ਹੱਕ ਅਰਬੀ ਅਤੇ ਫ਼ਾਰਸੀ ਯੂਨੀਵਰਸਿਟੀ ਅਤੇ ਉਰਦੂ ਭਾਸ਼ਾ ਦੇ ਪ੍ਰਚਾਰ ਲਈ ਰਾਸ਼ਟਰੀ ਕੌਂਸਲ |
ਵੈੱਬਸਾਈਟ | www |
ਟਿੱਪਣੀਆਂ | ਉਰਦੂ ਭਾਸ਼ਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ |
ਪ੍ਰਕਾਸ਼ਨ
ਸੋਧੋ- ਜ਼ਬਾਨ-ਓ-ਅਦਬ ਅਕੈਡਮੀ ਦੁਆਰਾ ਉਰਦੂ ਭਾਸ਼ਾ ਵਿੱਚ ਪ੍ਰਕਾਸ਼ਿਤ ਇੱਕ ਮਾਸਿਕ ਰਸਾਲਾ ਹੈ। [2]
ਹਵਾਲੇ
ਸੋਧੋ- ↑ http://www.biharurduacademy.in/index.php/ Archived 2019-02-21 at the Wayback Machine. Urdu Academy : NGO in India : Under Registrar of Societies Act
- ↑ "Archived copy" (PDF). Archived from the original (PDF) on 1 December 2017. Retrieved 20 November 2017.
{{cite web}}
: CS1 maint: archived copy as title (link)