ਭਾਰਤੀ ਜਨਤਾ ਪਾਰਟੀ
ਭਾਰਤੀ ਸਿਆਸੀ ਪਾਰਟੀ
(ਬੀਜੇਪੀ ਤੋਂ ਮੋੜਿਆ ਗਿਆ)
ਭਾਰਤੀ ਜਨਤਾ ਪਾਰਟੀ (BJP - ਬੀ॰ਜੇ॰ਪੀ) ਭਾਰਤ ਦਾ ਇੱਕ ਰਾਸ਼ਟਰਵਾਦੀ ਰਾਜਨੀਤਕ ਦਲ ਹੈ। ਇਸ ਦਲ ਦੀ ਸਥਾਪਨਾ 6 ਅਪਰੈਲ 1980 ਵਿੱਚ ਹੋਈ ਸੀ।[1] ਇਸ ਦਲ ਦੇ ਵਰਤਮਾਨ ਪ੍ਰਧਾਨ ਅਮਿਤ ਸ਼ਾਹ ਹੈ। ਭਾਰਤੀ ਜਨਤਾ ਯੁਵਾ ਮੋਰਚਾ ਇਸ ਦਲ ਦਾ ਯੁਵਾ ਸੰਗਠਨ ਹੈ। 2004 ਦੇ ਸੰਸਦੀ ਚੋਣ ਵਿੱਚ ਇਸ ਦਲ ਨੂੰ 85 866 593 ਮਤ (22 %, 138 ਸੀਟਾਂ) ਮਿਲੇ ਸਨ। ਭਾਜਪਾ ਦਾ ਮੁੱਖਪੱਤਰ ਕਮਲ ਸੰਦੇਸ਼ Archived 2009-02-20 at the Wayback Machine. ਹੈ, ਜਿਸਦੇ ਸੰਪਾਦਕ ਪ੍ਰਭਾਤ ਝਾ ਹੈ।[2]
ਸਿਆਸੀ ਰੁਝਾਨ
ਸੋਧੋ2014 ਦੀਆਂ ਚੋਣਾਂ ਵਿੱਚ ਭਾਜਪਾ ਨੇ ਪੂਰਬ ਵਿੱਚ ਬਿਹਾਰ ਤੇ ਪੱਛਮ ਵਿੱਚ ਗੁਜਰਾਤ ਤੱਕ ਜਿੱਤ ਦਾ ਪਰਚਮ ਲਹਿਰਾਇਆ ਸੀ ਤੇ ਹਿੰਦੀ ਭਾਸ਼ੀ ਖੇਤਰ ਵਿੱਚ ਤਾਂ ਇਸ ਨੇ 90 ਫ਼ੀਸਦ ਸੀਟਾਂ ਹਾਸਲ ਕੀਤੀਆਂ ਸਨ। 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਫੌਰੀ ਬਾਅਦ ਮੋਦੀ ਲਹਿਰ ਉੱਤਰ ਪ੍ਰਦੇਸ਼ ਵਿੱਚ ਸੁਨਾਮੀ ਦਾ ਰੂਪ ਧਾਰ ਗਈ ਸੀ ਅਤੇ 403 ਮੈਂਬਰੀ ਸਦਨ ਵਿੱਚ ਪਾਰਟੀ ਨੇ 312 ਸੀਟਾਂ ਜਿੱਤੀਆਂ ਸਨ।[3]
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2019-03-12. Retrieved 2013-05-15.
{{cite web}}
: Unknown parameter|dead-url=
ignored (|url-status=
suggested) (help) - ↑ "ਸੰਸਥਾਵਾਂ, ਸੱਤਾ ਅਤੇ ਕੇਂਦਰ ਸਰਕਾਰ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-11-09. Retrieved 2018-11-10.[permanent dead link]
- ↑ "ਭਾਜਪਾ ਦੇ ਅਜੇਤੂ ਹੋਣ ਦਾ ਭਰਮ ਟੁੱਟਿਆ". Tribune Punjabi (in ਹਿੰਦੀ). 2018-12-13. Retrieved 2018-12-13.[permanent dead link]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |