ਬੀਟਾ ਕਣ ਜਾ ਫਿਰ ਬੀਟਾ ਰੇਅ, ਕਿਸੇ ਅਟਾਮਿਕ ਨਿਊਕਲੀਅਸ ਦੇ ਰੇਡੀਓ ਐਕਟਿਵ ਡਿਕੇ, ਜਿਵੇਂ ਕੀ ਪੋਟਾਸੀਅਮ-40 ਨਿਊਕਲੀਅਸ ਦੇ ਬੀਟਾ ਡਿਕੇ, ਦੌਰਾਨ ਨਿਕਲਣ ਵਾਲਾ ਇੱਕ ਉੱਚ ਊਰਜਾ ਅਤੇ ਤੇਜ ਰਫਤਾਰ ਇਲੈਕਟਰੋਂਨ ਜਾ ਫਿਰ ਐਂਟੀ ਇਲੈਕਟਰੋਂਨ ਹੁੰਦਾ ਹੈ। ਇਸਨੂੰ ਯੂਨਾਨੀ ਅੱਖਰ (β) ਨਾਲ ਪਛਾਣਿਆ ਜਾਂਦਾ ਹੈ। ਇਸਦੀਆਂ ਦੋ ਕਿਸਮਾਂ ਹੁੰਦੀਆਂ ਹਨ: β− (ਇਲੈਕਟਰੋਂਨ) ਅਤੇ β+ (ਐਂਟੀ ਇਲੈਕਟਰੋਂਨ)।[1] ਬੀਟਾ ਕਣ ਇੱਕ ਤਰਾਂ ਨਾਲ ਆਇਓਨਾਈਜਿੰਗ ਰੇਡੀਏਸ਼ਨ ਦੀ ਕਿਸਮ ਹਨ।

ਅਲਫਾ, ਬੀਟਾ ਅਤੇ ਗਾਮਾ ਰੇਡੀਏਸ਼ਨ

β ਡਿਕੇ ((ਇਲੈਕਟਰੋਂਨ)) ਸੋਧੋ

 
ਬੀਟਾ ਡਿਕੇ

ਇੱਕ ਅਸਥਿਰ ਅਟਾਮਿਕ ਨਿਊਲੀਅਸ ਜਿਸਦੇ ਕੋਲ ਲੋੜ ਤੋ ਵੱਧ ਨਿਉਰੋਨ ਹੋਣ, ਉਹ ਬੀਟਾ ਡਿਕੇ (β) ਦੀ ਪ੍ਰੀਕਿਰਿਆ ਕਰਨ ਲੱਗ ਜਾਂਦਾ ਹੈ। ਇਸ ਦੇ ਵਿੱਚ ਨਿਊਟਰੋਨ; ਪ੍ਰੋਟੋਨ, ਇਲੈਕਟਰੋਂਨ ਜਾ ਫਿਰ ਐਂਟੀਇਲੈਕਟਰੋਂਨ ਵਿੱਚ ਤਬਦੀਲ ਹੋਣਾ ਸ਼ੁਰੂ ਹੋ ਜਾਂਦਾ ਹੈ।

Error no symbol defined → Error no symbol defined + Error no symbol defined + Error no symbol defined

β+ ਡਿਕੇ (ਐਂਟੀ ਇਲੈਕਟਰੋਂਨ) ਸੋਧੋ

ਇੱਕ ਅਸਥਿਰ ਅਟਾਮਿਕ ਨਿਊਲੀਅਸ ਜਿਸਦੇ ਕੋਲ ਲੋੜ ਤੋ ਵੱਧ ਪ੍ਰੋਟੋਨ ਹੋਣ, ਉਹ ਬੀਟਾ ਡਿਕੇ (β+) ਦੀ ਪ੍ਰੀਕਿਰਿਆ ਕਰਨ ਲੱਗ ਜਾਂਦਾ ਹੈ। ਇਸ ਦੇ ਵਿੱਚ ਪ੍ਰੋਟੋਨ; ਨਿਊਟਰੋਨ, ਇਲੈਕਟਰੋਂਨ ਨਿਊਟਰੀਨੋ ਜਾ ਫਿਰ ਐਂਟੀਇਲੈਕਟਰੋਂਨ ਵਿੱਚ ਤਬਦੀਲ ਹੋਣਾ ਸ਼ੁਰੂ ਹੋ ਜਾਂਦਾ ਹੈ।

Error no symbol defined → Error no symbol defined + Error no symbol defined + Error no symbol defined

ਹਵਾਲੇ ਸੋਧੋ

  1. Lawrence Berkeley National Laboratory (9 August 2000). "Beta Decay". Nuclear Wall Chart. United States Department of Energy. Archived from the original on 24 ਮਾਰਚ 2020. Retrieved 17 January 2016. {{cite web}}: Unknown parameter |dead-url= ignored (|url-status= suggested) (help)