ਬੀਟਾ ਝੀਲ ( Chinese: 碧塔海; pinyin: Bìtǎ Hǎi ) ਚੀਨ ਦੇ ਦੱਖਣ-ਪੱਛਮ, ਯੂਨਾਨ ਪ੍ਰਾਂਤ, ਸ਼ੰਗਰੀ-ਲਾ ਕਾਉਂਟੀ ਵਿੱਚ ਇੱਕ ਪਠਾਰ ਝੀਲ ਹੈ। ਇਹ ਝੀਲ ਪੁਡਾਕੂਓ ਨੈਸ਼ਨਲ ਪਾਰਕ ਵਿੱਚ ਹੈ। ਇਸ ਝੀਲ ਦਾ ਖੇਤਰਫਲ ਲਗਭਗ 1.4 ਵਰਗ ਕਿਲੋਮੀਟਰ ਹੈ, ਜਿਸਦੀ ਉਚਾਈ 3539 ਮੀਟਰ ਹੈ। [1]

ਬੀਟਾ ਝੀਲ
ਗੁਣਕ27°49′30″N 99°59′00″E / 27.82500°N 99.98333°E / 27.82500; 99.98333
Basin countriesਚੀਨ
ਵੱਧ ਤੋਂ ਵੱਧ ਲੰਬਾਈ2.8 km (2 mi)
ਵੱਧ ਤੋਂ ਵੱਧ ਚੌੜਾਈ1.3 km (1 mi)
Surface area1.4 km2 (0 sq mi)
ਵੱਧ ਤੋਂ ਵੱਧ ਡੂੰਘਾਈ40 m (131 ft)
Surface elevation3,539 m (11,611 ft)

ਨੋਟਸ

ਸੋਧੋ
  1. Sumin, Wang; Hongshen, Dou (1998). Lakes in China. Beijing: Science Press. p. 561. ISBN 7-03-006706-1.