ਬੀਨੂ ਢਿੱਲੋਂ (29 ਅਗਸਤ 1975) ਇਕ ਭਾਰਤੀ ਅਭਿਨੇਤਾ ਧੂਰੀ, ਸੰਗਰੂਰ, ਪੰਜਾਬ (ਭਾਰਤ) ਤੋਂ ਹੈ। ਇਹ ਪੰਜਾਬੀ ਫ਼ਿਲਮਾ ਵਿੱਚ ਕਮੇਡੀਅਨ ਪਾਤਰ ਵਜੋਂ ਜਾਣਿਆ ਜਾਂਦਾ ਹੈ।

ਬੀਨੂ ਢਿੱਲੋਂ
ਬੀਨੂ ਢਿੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ, 1995 ਵਿੱਚ
ਬੀਨੂ ਢਿੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ, 1995 ਵਿੱਚ
ਜਨਮਵਰਿੰਦਰ ਸਿੰਘ ਢਿੱਲੋਂ
(1975-08-29) ਅਗਸਤ 29, 1975 (ਉਮਰ 44)
ਧੂਰੀ, ਸੰਗਰੂਰ, ਪੰਜਾਬ (ਭਾਰਤ), ਭਾਰਤ
ਪੇਸ਼ਾਕਮੇਡੀਅਨ, ਅਭਿਨੇਤਾ
ਸਰਗਰਮੀ ਦੇ ਸਾਲ1996-ਹੁਣ ਤਕ
ਪ੍ਰਸਿੱਧੀ ਕਮੇਡੀਅਨ
ਵੈੱਬਸਾਈਟਬਿੰਨੂ ਢਿੱਲੋਂ ਫੇਸਬੁੱਕ 'ਤੇ

ਮੁੱਢਲਾ ਜੀਵਨਸੋਧੋ

ਬੀਨੂ ਢਿੱਲੋਂ, ਪੰਜਾਬ ਦੇ ਸੰਗਰੂਰ ਜਿਲੇ ਦੇ ਇਕ ਛੋਟੇ ਜਿਹੇ ਪਿੰਡ ਧੁਰੀ ਤੋਂ ਹੈ, ਜਿਥੇ ਇਸਨੇ ਆਪਣੀ ਸਿੱਖਿਆ "ਸਰਵਹਿਤਕਾਰੀ ਵਿਦਿਆ ਮੰਦਿਰ ਸਕੂਲ ਧੁਰੀ" ਤੋਂ ਹਾਸਲ ਕੀਤੀ। ਇਸਨੇ ਆਪਣੀ ਮਾਸਟਰ ਡਿਗਰੀ ਥਿਏਟਰ ਐਂਡ ਟੈਲੀਵਿਜ਼ਨ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 1994 ਕੀਤੀ।

ਕੈਰੀਅਰਸੋਧੋ

ਬੀਨੂ ਢਿੱਲੋਂ ਨੇ ਆਪਣੀ ਕੈਰੀਅਰ ਦੀ ਸ਼ੁਰੂਆਤ ਭੰਗੜੇ ਦੀ ਪੇਸ਼ਕਾਰੀ ਰਾਹੀਂ ਕੀਤੀ ਅਤੇ ਆਪਣੀ ਅਦਾਕਾਰੀ ਦੇ ਖੇਤਰ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਇਸਨੂੰ ਭਾਰਤੀ ਮੇਲੇ ਵਿੱਚ ਜਰਮਨ ਅਤੇ ਯੂ.ਕੇ ਵਿੱਚ ਪੇਸ਼ਕਾਰੀ ਕਰਨ ਦਾ ਅਵਸਰ ਮਿਲਿਆ। ਯੂਨੀਵਰਸਿਟੀ ਵਿੱਚ ਪੜਦਿਆ ਹੀ ਇਸਨੇ ਨਾਟਕਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ।

ਫਿਲਮੋਗ੍ਰਾਫ਼ੀਸੋਧੋ

[1]

ਹਵਾਲੇਸੋਧੋ

  1. "Binnu Dhillon". Cine Punjab. 2012-01-13. Retrieved 2012-10-13.