ਬੀਰੇਂਦਰ ਲਾਕਰਾ (ਜਨਮ 3 ਫਰਵਰੀ 1990) ਇੱਕ ਭਾਰਤੀ ਪੇਸ਼ੇਵਰ ਫੀਲਡ ਹਾਕੀ ਖਿਡਾਰੀ ਹੈ। ਉਹ ਭਾਰਤੀ ਟੀਮ ਵੱਲੋਂ 2012 ਓਲੰਪਿਕ ਖੇਡਾਂ ਵਿੱਚ ਵੀ ਚੁੱਕੀ ਹੈ। ਉਸਦਾ ਭਰਾ ਬਿਮਲ ਵੀ ਭਾਰਤੀ ਟੀਮ ਵੱਲੋਂ ਮਿਡਫੀਲਡਰ ਵਜੋਂ ਖੇਡ ਚੁੱਕਾ ਹੈ। ਉਸਦੀ ਭੈਣ ਅਸੁਨਤਾ ਲਾਕਰਾ ਵੀ ਭਾਰਤੀ ਮਹਿਲਾ ਹਾਕੀ ਟੀਮ ਵੱਲੋਂ ਖੇਡ ਚੁੱਕੀ ਹੈ ਅਤੇ ਉਸਨੇ ਕਪਤਾਨੀ ਵੀ ਕੀਤੀ ਹੈ[1]

ਬੀਰੇਂਦਰ ਲਾਕਰਾ
ਨਿੱਜੀ ਜਾਣਕਾਰੀ
ਜਨਮ (1990-02-03) ਫਰਵਰੀ 3, 1990 (ਉਮਰ 34)
ਓਡੀਸ਼ਾ, ਭਾਰਤ
ਕੱਦ 167 cm (5 ft 6 in)
ਭਾਰਤ 68 kg (150 lb)
ਖੇਡਣ ਦੀ ਸਥਿਤੀ ਫੁੱਲਬੈਕ
ਸੀਨੀਅਰ ਕੈਰੀਅਰ
ਸਾਲ ਟੀਮ
2012–ਵਰਤਮਾਨ ਚੰਡੀਗੜ੍ਹ ਕਾਮੇਟਸ
BPCL
–2008 ਓਡੀਸ਼ਾ ਸਟੀਲਰਸ
2013–2014 ਰਾਂਚੀ ਰੀਨੋਸ
2015–ਵਰਤਮਾਨ ਰਾਂਚੀ ਰੇਜ
ਰਾਸ਼ਟਰੀ ਟੀਮ
ਸਾਲ ਟੀਮ Apps (Gls)
–ਵਰਤਮਾਨ ਭਾਰਤੀ 71 (7)
ਮੈਡਲ ਰਿਕਾਰਡ
ਪੁਰਸ਼ ਫੀਲਡ ਹਾਕੀ
 ਭਾਰਤ ਦਾ/ਦੀ ਖਿਡਾਰੀ
ਹਾਕੀ ਵਰਲਡ ਲੀਗ
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2015 ਰਾਏਪੁਰ]]
ਏਸ਼ੀਆਈ ਖੇਡਾਂ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2014 ਇਨਚਿਓ ਟੀਮ
ਚੈਂਪੀਅਨ ਟਰਾਫੀ
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2018 ਬਰੇਦਾ
ਕਾਮਨਵੈਲਥ ਖੇਡਾਂ
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2014 ਗਲਾਸਗੋ ਟੀਮ
ਸੁਲਤਾਨ ਅਜ਼ਲਾਨ ਸ਼ਾਹ ਕੱਪ
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2012 ਮਲੇਸ਼ੀਆ ਟੀਮ
ਆਖਰੀ ਵਾਰ ਅੱਪਡੇਟ: 8 ਦਸੰਬਰ 2015

ਨਿੱਜੀ ਜ਼ਿੰਦਗੀ

ਸੋਧੋ

ਬੀਰੇਂਦਰ ਲਾਕਰਾ ਦਾ ਜਨਮ 3 ਫਰਵਰੀ 1990 ਨੂੰ ਓਡੀਸ਼ਾ ਦੇ ਸੁੰਦਰਗੜ੍ਹ ਜ਼ਿਲ੍ਹੇ ਵਿੱਚ ਹੋਇਆ ਸੀ. ਉਸਦਾ ਜਨਮ ਓਰਾਓਂ ਕਬੀਲੇ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ.

ਹਵਾਲੇ

ਸੋਧੋ
  1. "New Indian women's hockey captain: Asunta from Lakra family of Simdega!". Bihar Days. 2011-12-01. Retrieved 2013-01-17.[permanent dead link]

ਬਾਹਰੀ ਕੜੀਆਂ

ਸੋਧੋ