ਬੀ.ਐੱਸ. ਬੀਰ
ਬੀ.ਐੱਸ. ਬੀਰ (15 ਅਗਸਤ 1947 - 11 ਜਨਵਰੀ 2019) ਪੰਜਾਬੀ ਤੇ ਹਿੰਦੀ ਭਾਸ਼ਾ ਦਾ ਲੇਖਕ ਸੀ। ਉਹ ਮਹਿਰਮ ਗਰੁੱਪ ਆਫ ਪਬਲੀਕੇਸ਼ਨ ਦਾ ਸੰਪਾਦਕ ਸੀ।[1]
ਲਿਖਤਾਂ
ਸੋਧੋਕਹਾਣੀ ਸੰਗ੍ਰਹਿ
ਸੋਧੋ- ਕੁਦਰਤ ਬਨਾਮ ਆਦਮੀ
- ਪੌਣਾ ਆਦਮੀ
- ਬੌਣੇ
- ਛੋਟੇ ਵੱਡੇ ਰੱਬ
- ਨਿੱਕੇ ਵੱਡੇ ਮੈਟਰੋ
- ਚੁਰਾਹੇ ਖੜ੍ਹਾ ਬੁੱਤ ਬੋਲਦਾ
- ਇਹ ਕਿਹਾ ਖਾਲਿਸਤਾਨ
- ਗੁਲਨਾਰੀ ਰੰਗ
- ਬੀ.ਐੱਸ. ਬੀਰ ਦੀਆਂ ਚੋਣਵੀਆਂ ਕਹਾਣੀਆਂ
ਹੋਰ
ਸੋਧੋ- ਬੀ.ਐਸ.ਬੀਰ ਦਾ ਕਾਵਿ-ਜਗਤ (ਸਮੁਚਾ ਕਾਵਿ)
- ਧੂੰਆਂ (ਨਾਵਲ)
- ਸਾਬਕਾ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ (ਜੀਵਨੀ)
ਹਵਾਲੇ
ਸੋਧੋ- ↑ "ਤੁਰ ਗਿਆ ਪੰਜਾਬੀ ਤੇ ਹਿੰਦੀ ਸਾਹਿਤ ਦਾ ਮਹਿਰਮ ਬੀ.ਐੱਸ. ਬੀਰ --- ਨਿਰੰਜਣ ਬੋਹਾ - sarokar.ca". sarokar.ca. Retrieved 2019-09-08.