ਬੁਰੁਸ਼ਸਕੀ  ਇੱਕ ਭਾਸ਼ਾ ਹੈ ਜੋ ਪਾਕਿ- ਅਧਿਕਾਰਤ ਕਸ਼ਮੀਰ ਦੇ  ਗਿਲਗਿਲ-ਬਲਿਤਸਤਾਨ ਖੇਤਰ ਦੇ ਉਤਰੀ ਭਾਗਾਂ ਵਿੱਚ ਬੁਰੁਸ਼ੋ ਭਾਈਚਾਰੇ ਦੇ ਲੋਕਾਂ ਦੁਆਰਾ ਬੋਲੀ ਜਾਂਦੀ ਹੈ[1][2]। ਇਹ ਇੱਕ ਭਾਸ਼ਾ ਵਿਯੋਜਕ ਹੈ, ਭਾਵ ਵਿਸ਼ਵ ਦੀ ਕਿਸੇ ਵੀ ਭਾਸ਼ਾ ਨਾਲ ਇਸ ਦਾ ਕੋਈ ਸੰਬੰਧ ਨਹੀ, ਇਹ ਆਪਣੇ ਭਾਸ਼ਾ ਪਰਿਵਾਰ ਦੀ ਇਕਹਿਰੀ ਭਾਸ਼ਾ ਹੈ। ਸਾਲ 2000 ਵਿੱਚ ਹੁੰਜ਼ਾ -ਨਗਰ ਜ਼ਿਲ੍ਹੇ, ਗਿਲਗਿਤਸਤਾਨ ਦੇ ਉਤਰੀ ਭਾਗ ਵਿੱਚ ਅਤੇ ਗ਼ਿਜ਼ਰ ਜ਼ਿਲ੍ਹੇ ਦੇ ਯਾਸੀਨ ਅਤੇ ਇਸ਼ਕੋਮਨ ਘਾਟੀਆਂ ਵਿੱਚ 87000 ਲੋਕ ਇਸ ਭਾਸ਼ਾ ਨੂੰ ਬੋਲਦੇ ਸਨ। ਜੰਮੂ ਅਤੇ ਕਸ਼ਮੀਰ ਸੂਬੇ ਦੇ ਸ੍ਰੀਨਗਰ ਵਿੱਚ 300 ਲੋਕ ਇਸ ਭਾਸ਼ਾ ਵਿੱਚ ਬੋਲਦੇ ਹਨ।[3][4] ਭਾਰਤ ਵਿੱਚ ਬੁਰੁਸ਼ਸਕੀ ਤੋਂ ਬਿਨਾਂ ਸਿਰਫ ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਦੇ ਬੁਲਢਾਣਾ ਖੇਤਰ ਵਿੱਚ ਨਿਹਾਲੀ ਭਾਸ਼ਾ ਹੀ ਦੂਸਰੀ ਭਾਸ਼ਾ ਹੈ ਜੋ ਦੂਸਰੀ ਗਿਆਤ ਭਾਸ਼ਾ ਵਿਯੋਜਕ ਹੈ।[5]

ਬੁਰੁਸ਼ਸਕੀ
Burushaski / بروشسکی‎
ਜੱਦੀ ਬੁਲਾਰੇਗਿਲਗਿਲ-ਬਲਿਤਸਤਾਨ, ਪਾਕਿ-ਅਧਿਕਾਰਿਤ ਕਸ਼ਮੀਰ
ਇਲਾਕਾਹੁੰਜਾ-ਨਗਰ, ਉਤਰੀ ਗਿਜ਼ਰ, ਉਤਰੀ ਗਿਲਗਿਤ
ਨਸਲੀਅਤਬੁਰੋਸ਼ੋ ਲੋਕ
ਮੂਲ ਬੁਲਾਰੇ
ਗਿਲਗਿਲ-ਬਲਿਤਸਤਾਨ ਵਿੱਚ 87,000
ਸ੍ਰੀਨਗਰ ਵਿਚ 300
ਭਾਸ਼ਾਈ ਪਰਿਵਾਰ
ਉੱਪ-ਬੋਲੀਆਂ
ਬੁਰੁਸ਼ਕੀ
ਵੇਰਸ਼ਿਕਵਾਰ (ਯਾਸੀਨ)
ਬੋਲੀ ਦਾ ਕੋਡ
ਆਈ.ਐਸ.ਓ 639-3bsk
Burshaski-lang.png
This article contains IPA phonetic symbols. Without proper rendering support, you may see question marks, boxes, or other symbols instead of Unicode characters.

ਹਵਾਲੇਸੋਧੋ

ਫਰਮਾ:टिप्पणीसूची

  1. Laurie Bauer, 2007, The Linguistics Student’s Handbook, Edinburgh
  2. "Encyclopedia - Britannica Online Encyclopedia". Original.britannica.com. Retrieved 2013-09-14. 
  3. "Dissertation Abstracts". Linguist List. Retrieved 2013-09-14. 
  4. "Copyright by Sadaf Munshi, 2006" (PDF). Repositories.lib.utexas.edu. Retrieved 2013-09-15. 
  5. Nagaraja, K.S. (2014). The Nihali Language. Manasagangotri, Mysore-570 006, भारत: Central Institute of Indian Languages. ISBN 978-81-7343-144-9.