ਬੁਸ਼ਹਿਰ ਸੂਬਾ (Persian: استان بوشهر, ਉਸਤਾਨ-ਏ ਬੁਸ਼ਹਿਰ) ਇਰਾਨ ਦੇ 31 ਸੂਬਿਆਂ ਵਿੱਚੋਂ ਇੱਕ ਹੈ। ਇਹ ਦੇਸ਼ ਦੇ ਦੱਖਣ ਵਿੱਚ ਫ਼ਾਰਸ ਖਾੜੀ ਉੱਤੇ ਲੰਮੇ ਤੱਟ ਨਾਲ਼ ਸਥਿਤ ਹੈ। ਇਹਦਾ ਕੇਂਦਰ ਬੰਦਰ-ਏ-ਬੁਸ਼ਹਿਰ ਹੈ ਜੋ ਸੂਬਾਈ ਰਾਜਧਾਨੀ ਹੈ।

ਬੁਸ਼ਹਿਰ ਸੂਬਾ
استان بوشهر
ਬੁਸ਼ਹਿਰ ਸੂਬੇ ਦਾ ਨਕਸ਼ਾ
ਬੁਸ਼ਹਿਰ ਸੂਬੇ ਦਾ ਨਕਸ਼ਾ
Map of Iran with Bushehr highlighted
ਇਰਾਨ ਵਿੱਚ ਬੁਸ਼ਹਿਰ ਦਾ ਟਿਕਾਣਾ
ਦੇਸ਼ਫਰਮਾ:Country data ਇਰਾਨ
ਖੇਤਰਖੇਤਰ 2[1]
ਰਾਜਧਾਨੀਬੁਸ਼ਹਿਰ
ਕਾਊਂਟੀਆਂ10
ਖੇਤਰ
 • ਕੁੱਲ22,743 km2 (8,781 sq mi)
ਆਬਾਦੀ
 (2011)[2]
 • ਕੁੱਲ10,32,949
 • ਘਣਤਾ45/km2 (120/sq mi)
ਸਮਾਂ ਖੇਤਰਯੂਟੀਸੀ+03:30 (IRST)
 • ਗਰਮੀਆਂ (ਡੀਐਸਟੀ)ਯੂਟੀਸੀ+04:30 (IRST)
ਮੁੱਖ ਬੋਲੀਆਂਫ਼ਾਰਸੀ, ਲੂਰੀ, ਅਰਬੀ

ਹਵਾਲੇ

ਸੋਧੋ