ਬੁਸੀ ਖੇਸਵਾ
ਬੁਸੀ ਖੇਸਵਾ ਇੱਕ ਮੌਖਿਕ ਇਤਿਹਾਸਕਾਰ ਹੋਣ ਦੇ ਨਾਲ-ਨਾਲ ਦੱਖਣੀ ਅਫਰੀਕਾ ਤੋਂ ਲੈਸਬੀਅਨ, ਗੇਅ, ਦੁਲਿੰਗੀ, ਅਤੇ ਟਰਾਂਸਜੈਂਡਰ (ਐਲ.ਜੀ.ਬੀ.ਟੀ) ਕਾਰਕੁੰਨ ਹੈ। ਉਹ ਔਰਤ ਦੇ ਸਸ਼ਕਤੀਕਰਣ (ਐੱਫ.ਈ.ਡਬਲਯੂ) ਦੇ ਫੋਰਮ ਨੂੰ ਨਿਰਦੇਸ਼ਤ ਕਰਨ ਲਈ ਜ਼ਿਆਦਾਤਰ ਜਾਣੀ ਜਾਂਦੀ ਹੈ।[1] ਉਹ ਦੱਖਣੀ ਅਫ਼ਰੀਕਾ ਵਿੱਚ ਐਲ.ਜੀ.ਬੀ.ਟੀ. ਔਰਤਾਂ ਦੇ ਅਧਿਕਾਰਾਂ ਨੂੰ ਉਤਸ਼ਾਹਤ ਕਰਨ ਅਤੇ ਉਨ੍ਹਾਂ ਦੀ ਰਾਖੀ ਲਈ ਕੰਮ ਕਰਦੀ ਹੈ।
ਕਰੀਅਰ
ਸੋਧੋਖੇਸਵਾ 'ਗੇਅ ਐਂਡ ਲੈਸਬੀਅਨ ਆਰਕਾਈਵਜ਼' (ਜੀ.ਏ.ਐਲ.ਏ.) ਅਤੇ 'ਲੈਸਬੀਅਨ ਐਂਡ ਗੇਅ ਏਕੁਅਲੀ ਪ੍ਰਾਜੈਕਟ' (ਐਲ.ਈ.ਜੀ.ਈ.ਪੀ.) ਦੇ ਨਾਲ ਨਾਲ 'ਐੱਫ.ਈ.ਡਬਲਯੂ.' ਜਿਹੀਆਂ ਬਹੁਤ ਸਾਰੀਆਂ ਸੰਸਥਾਵਾਂ ਵਿੱਚ ਮੈਂਬਰ ਹੈ ਜੋ ਸਾਊਥ ਅਫ਼ਰੀਕਾ ਵਿੱਚ ਐਲ.ਜੀ.ਬੀ.ਟੀ. ਅਧਿਕਾਰਾਂ ਲਈ ਸਰਗਰਮੀ ਵਿੱਚ ਸ਼ਾਮਿਲ ਹਨ। ਜੀ.ਏ.ਐਲ.ਏ. ਇੱਕ ਸੰਸਥਾ ਹੈ ਜੋ ਐਲ.ਜੀ.ਬੀ.ਟੀ. ਦੱਖਣੀ ਅਫ਼ਰੀਕਾ ਦੇ ਸੰਘਰਸ਼ਾਂ ਅਤੇ ਇਤਿਹਾਸ ਨੂੰ ਰਿਕਾਰਡ ਕਰਦੀ ਹੈ ਅਤੇ ਉਨ੍ਹਾਂ ਦੀਆਂ ਕਹਾਣੀਆਂ ਨੂੰ ਦਸਤਾਵੇਜ਼ੀ ਪ੍ਰੋਗਰਾਮਾਂ ਲਈ ਵਰਤਦੀ ਹੈ ਜੋ ਸਮਲਿੰਗੀ ਨੂੰ ਚੁਣੌਤੀ ਦਿੰਦੀਆਂ ਹੈ ਅਤੇ ਗੇਅ ਅਧਿਕਾਰਾਂ ਨੂੰ ਉਤਸ਼ਾਹਤ ਕਰਦੀਆਂ ਹਨ। ਖੇਸਵਾ ਜੀ.ਏ.ਐਲ.ਏ. ਦੁਆਰਾ ਇਕੱਠੇ ਕੀਤੇ ਵਿਜ਼ੂਅਲ ਸੰਗ੍ਰਹਿ ਲਈ ਇਤਿਹਾਸ ਲਿਖਣ ਦੇ ਨਾਲ ਨਾਲ ਜਨਤਕ ਸਿੱਖਿਆ ਪ੍ਰੋਜੈਕਟਾਂ ਵਿੱਚ ਯੋਗਦਾਨ ਪਾਉਣ ਦੀ ਇੰਚਾਰਜ ਸੀ।[2] ਐਲ.ਈ.ਜੀ.ਈ.ਪੀ..ਇੱਕ ਕਾਰਜਕਰਤਾ ਸਮੂਹ ਹੈ ਜੋ ਐਲ.ਜੀ.ਬੀ.ਟੀ. ਦੱਖਣੀ ਅਫਰੀਕਾ ਦੇ ਲੋਕਾਂ ਦੀ ਆਜ਼ਾਦੀ ਨੂੰ ਯਕੀਨੀ ਬਣਾਉਣ ਲਈ ਕਾਨੂੰਨ ਨੂੰ ਬਿਹਤਰ ਬਣਾਉਣ 'ਤੇ ਕੰਮ ਕਰਦਾ ਹੈ।
ਨਿੱਜੀ ਜ਼ਿੰਦਗੀ
ਸੋਧੋਖੇਸਵਾ ਹੋਪ ਐਂਡ ਯੂਨਟੀ ਮੈਟ੍ਰੋਪੋਲੀਟਨ ਕਮਿਊਨਟੀ ਚਰਚ ਵਿੱਚ ਵੀ ਭਾਈਵਾਲ ਹੈ, ਜੋ ਕਿ ਅਫ਼ਰੀਕਾ ਦੀ ਪਹਿਲੀ ਖੁੱਲ੍ਹ ਕੇ ਸਮਲਿੰਗੀ ਮੰਡਲੀ ਹੈ।
ਹਵਾਲੇ
ਸੋਧੋ- ↑ Cindy Coulter (2008-07-15). "Gay Soweto". Archived from the original on 2015-06-16. Retrieved 2012-01-27.
{{cite web}}
: Unknown parameter|dead-url=
ignored (|url-status=
suggested) (help) - ↑ "Out In Africa Bio". Online Databse. Out in Africa. Archived from the original on 2012-01-24. Retrieved 2012-02-02.
{{cite web}}
: Unknown parameter|dead-url=
ignored (|url-status=
suggested) (help)