ਬੁੜੈਲ ਦਾ ਕਿਲ੍ਹਾ
ਬੁੜੈਲ ਦਾ ਕਿਲਾ, ਭਾਰਤ ਦੇ ਮੌਜੂਦਾ ਚੰਡੀਗੜ੍ਹ ਸ਼ਹਿਰ ਦੇ ਸੈਕਟਰ 45 ਵਿਖੇ ਸਥਿਤ ਹੈ। ਇਹ ਮੁਗਲ ਕਾਲ ਵਿੱਚ ਬਣਾਇਆ ਗਿਆ ਸੀ। [1] ਇਹ 1712 ਤੱਕ ਮੁਗਲਾਂ ਦੇ ਕਬਜ਼ੇ ਵਿੱਚ ਰਿਹਾ। ਇਥੋਂ ਦਾ ਮੁਗਲ ਫ਼ੌਜਦਾਰ ਜਨਤਾ ਨਾਲ ਚੰਗਾ ਸਲੂਕ ਨਹੀਂ ਸੀ ਕਰਦਾ। ਉਹ ਇਥੋਂ ਦੀ ਹਰ ਨਵ ਵਿਆਹੀ ਔਰਤ ਨੂੰ ਕੁਝ ਦੀ ਆਪਣੇ ਕੋਲ ਰਖਦਾ ਸੀ ਅਤੇ ਫਿਰ ਉਸਨੂੰ ਉਸਦੇ ਪਤੀ ਕੋਲ ਭੇਜਦਾ ਸੀ। ਇਸ ਬਾਰੇ ਲੋਕਾਂ ਨੇ ਬੰਦਾ ਬਹਾਦਰ ਕੋਲ ਸ਼ਿਕਾਇਤ ਕੀਤੀ ਅਤੇ ਖਾਲਸਾ ਫੌਜ ਨੇ ਇਸ ਕਿਲੇ ਤੇ ਕਬਜ਼ਾ ਕਰ ਲਿਆ ਅਤੇ ਫ਼ੌਜਦਾਰ ਨੂੰ ਮਾਰ ਮੁਕਾਇਆ।[2]
ਬੁੜੈਲ ਕਿਲਾ | |
---|---|
,ਸੈਕਟਰ 45 ਸੈਕਟਰ, ਯੂ ਟੀ , ਭਾਰਤ | |
ਬੁੜੈਲ ਕਿਲਾ ਦੱਖਣ ਪੂਰਬੀ ਥੰਮ | |
ਕਿਸਮ | ਕਿਲੇ |
ਸਥਾਨ ਵਾਰੇ ਜਾਣਕਾਰੀ | |
Controlled by | ਨਿਜੀ ਮਲਕੀਅਤ |
Open to the public |
ਹਾਂ |
Condition | ਖਸਤਾ,ਮੁੱਖ ਹਿੱਸਾ ਰਿਹਾਇਸ਼ੀ ਮੰਤਵ ਲਈ ਵੇਚ ਦਿੱਤਾ ਗਿਆ ਹੈ। |
ਸਥਾਨ ਦਾ ਇਤਿਹਾਸ | |
Built by | ਮੁਗਲ (ਪਰ ਬਾਅਦ ਵਿੱਚ ਬੰਦਾ ਬਹਾਦਰ ਨੇ ਕਬਜ਼ਾ ਕੀਤਾ। |
Materials | ਨਾਨਕਸ਼ਾਹੀ ਇੱਟ |
ਲੜਾਈਆਂ/ ਜੰਗ | ਬੰਦਾ ਬਹਾਦਰ ਦੀ ਖਾਲਸਾ ਫੌਜ ਦੀ ਮੁਗਲ ਫ਼ੌਜਦਾਰ ਨਾਲ ਜੰਗ |
Events | 1712 |
ਤਸਵੀਰਾਂ
ਸੋਧੋ-
ਚੜਦੇ ਪਾਸੇ ਦਾ ਥੰਮ
-
ਉੱਤਰ ਦਿਸ਼ਾ
-
ਦਖਣ ਦਿਸ਼ਾ
-
ਖਸਤਾ ਦਰਵਾਜ਼ਾ
-
ਗੁਰੂਮੁਖੀ ਵਿੱਚ ਸੰਖੇਪ ਇਤਹਾਸ
ਹਵਾਲੇ
ਸੋਧੋ- ↑ https://books.google.co.in/books?id=Vg89BAAAQBAJ&pg=PT96&lpg=PT96&dq=Burail+fort&source=bl&ots=XU5QPjQJZV&sig=hApJ_IBvJ8G5--k0x9iTlz3_xmM&hl=en&sa=X&ved=0ahUKEwjJhv6p1OnJAhUOBo4KHUDpDukQ6AEINTAG#v=onepage&q=Burail%20fort&f=false
- ↑ https://www.facebook.com/PanjabDigiLib.org/photos/a.291250458336.141347.184596233336/304096178336/?type=1&theater