ਬੁੱਧਾ ਡੀਲਾਈਟ
ਬੁੱਧਾ ਦੀਲਾਇਟ ਜਿਸਨੂੰ ਅਕਸਰ ਲੂਓਹਾਨ ਜ਼ਾਈ ਨਾਲ ਲਿਪਾਂਤਰਨ ਕਿੱਤਾ ਜਾਂਦਾ ਹੈ, ਸ਼ਾਕਾਹਾਰੀ ਪਕਵਾਨ ਹੈ ਜੋ ਕੀ ਚੀਨੀ ਅਤੇ ਬੁੱਧ ਪਕਵਾਨਾਂ ਦਾ ਹਿੱਸਾ ਹੈ। ਇਸਨੂੰ ਕਈ ਵਾਰ "ਲੂਓਹਾਨ ਕਾਈ" (ਸਰਲ ਚੀਨੀ: 罗汉菜; ਰਿਵਾਇਤੀ ਚੀਨੀ: 羅漢菜) ਕਹਿੰਦੇ ਹਨ। ਇਹ ਪਕਵਾਨ ਰਵਾਇਤੀ ਸ਼ਾਕਾਹਾਰੀ ਬੋਧੀ ਮੋੰਕਾਂ ਲਈ ਬਣਾਈ ਗਈ ਹੈ। ਪਰ ਇਸਨੇ ਚੀਨ ਦੇ ਰੈਸਟੋਰਟਾਂ ਵਿੱਚ ਸ਼ਾਕਾਹਾਰੀ ਚੋਣ ਦੇ ਤੌਰ 'ਤੇ ਆਮ ਪਕਵਾਨ ਦੀ ਤਰਾਂ ਮਿਲਦੀ ਹੈ। ਬੁੱਧਾ ਦੀਲਾਇਟ ਵਿੱਚ ਕਈ ਸਬਜੀਆਂ ਅਤੇ ਹੋਰ ਸ਼ਾਕਾਹਾਰੀ ਸਮੱਗਰੀ (ਕਈ ਵਾਰ ਇਸ ਵਿੱਚ ਸਮੁਦਰੀ ਭੋਜਨ ਜਾਂ ਅੰਡੇ)ਪਾਏ ਹੁੰਦੇ ਹਨ ਜਿਸਨੂੰ ਸੋਇਆ ਸਾਸ - ਅਧਾਰਿਤ ਤਰਲ ਪਦਾਰਥ ਦੇ ਨਾਲ ਪਕਾਇਆ ਜਾਂਦਾ ਹੈ ਜਦ ਤੱਕ ਇਹ ਨਰਮ ਹ ਜਾਂਦੇ ਹੈ। ਵਰਤੇ ਜਾਨ ਵਾਲੀ ਖਾਸ ਸਮੱਗਰੀ ਏਸ਼ੀਆ ਅਤੇ ਬਾਹਰ ਵੱਖ ਵੱਖ ਹੋ ਸਕਦੀ ਹੈ।[1]
Buddha's delight | |
---|---|
ਸਰੋਤ | |
ਹੋਰ ਨਾਂ | Luóhàn zhāi, lo han jai, lo hon jai, Luóhàn cài |
ਸੰਬੰਧਿਤ ਦੇਸ਼ | China |
ਖਾਣੇ ਦਾ ਵੇਰਵਾ | |
ਖਾਣਾ | Main dishes |
ਮੁੱਖ ਸਮੱਗਰੀ | various vegetables, soy sauce |
ਪਰੰਪਰਾ
ਸੋਧੋਇਸਦੇ ਨਾਮ ਤੋਂ ਪਤਾ ਲੱਗਦਾ ਹੈ ਕੀ ਇਸ ਨਾਲ ਰਵਾਇਤੀ ਬੋਧੀ ਇਸਨੂੰ ਖਾਕੇ ਆਨੰਦ ਮੰਨਦੇ ਹੈ ਪਰ ਇਸਨੂੰ ਚੀਨੀ ਰੈਸਟੋਰਟਾਂ ਵਿੱਚ ਸ਼ਾਕਾਹਾਰੀ ਭੋਜਨ ਦੇ ਤੌਰ 'ਤੇ ਮਿਲਦੇ ਹਨ। ਇਹ ਰਵਾਇਤੀ ਤੌਰ 'ਤੇ ਚੀਨੀ ਨਵੇਂ ਸਾਲ ਦੇ ਪਹਿਲੇ ਦਿਨ 'ਤੇ ਚੀਨੀ ਘਰਾਂ ਵਿੱਚ ਖਾਇਆ ਜਾਂਦਾ ਹੈ ਕਿਉਂਕੀ ਬੋਧ ਧਰਮ ਦੇ ਅਨੁਸਾਰ ਸਾਲ ਦੇ ਪਹਿਲੇ ਪੰਜ ਦਿਨ ਆਪਣੇ ਆਪ ਨੂੰ ਪਵਿਤਰ ਕਾਰਣ ਲਈ ਸ਼ਾਕਾਹਾਰੀ ਭੋਜਨ ਖਾਣਾ ਚਾਹਿਦਾ ਹੈ।[2]
ਸਮੱਗਰੀ
ਸੋਧੋਇਸਦੀ ਸਮੱਗਰੀ ਸ਼ੈੱਫ ਅਤੇ ਅੱਲਗ ਅਲੱਗ ਪਰਿਵਾਰਾਂ ਦੀ ਵੱਖ ਵੱਖ ਹੁੰਦੀ ਹੈ। ਹੇਠ ਬੁੱਧਾ ਦੀਲਾਇਟ ਵਿੱਚ ਵਰਤੇ ਜਾਣ ਵਾਲੀ ਸਮੱਗਰੀ ਹੈ:
- ਬਾਂਸ ਦਾ ਫੰਗਸ
- ਬੀਨ ਕਰਡ ਡੰਡੀ
- ਕਾਲੇ ਮਸ਼ਰੂਮ
- ਮੂੰਗਫਲੀ
- ਤਲਿਆ ਟੋਫ਼ੂ
- ਕਮਲ ਦੇ ਬੀਜ
ਹਵਾਲੇ
ਸੋਧੋ- ↑ "Internet Archive Wayback Machine". Web.archive.org. 2008-02-10. Archived from the original on 2008-02-10. Retrieved 2012-08-22.
{{cite web}}
: Cite uses generic title (help); Unknown parameter|dead-url=
ignored (|url-status=
suggested) (help) - ↑ "Honolulu Star-Bulletin Features". Archives.starbulletin.com. Retrieved 2009-04-30.