ਬੇਗਮ ਖਾਲਿਦਾ ਜ਼ਿਆ (ਅੰਗ੍ਰੇਜੀ Khaleda Zia ) ( ਜਨਮ 15 ਅਗਸਤ 1945 ) ਇੱਕ ਬੰਗਲਾਦੇਸ਼ੀ ਸਿਆਸਤਦਾਨ ਹੈ। ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਰਹੀ ਹੈ। ਬੇਗਮ ਖਾਲਿਦਾ ਜ਼ਿਆ 1991 ਤੋਂ 1996 ਤਕ ਅਤੇ 2001 ਤੋਂ 2006 ਤਕ . ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਰਹੀ ਹੈ।

ਬੇਗਮ ਖਾਲਿਦਾ ਜ਼ਿਆ
বেগম খালেদা জিয়া
Leader of the Bangladesh Nationalist Party
ਦਫ਼ਤਰ ਸੰਭਾਲਿਆ
30 May 1981
ਤੋਂ ਪਹਿਲਾਂZiaur Rahman
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
10 October 2001 – 29 October 2006
ਰਾਸ਼ਟਰਪਤੀShahabuddin Ahmed
Badruddoza Chowdhury
Iajuddin Ahmed
ਤੋਂ ਪਹਿਲਾਂLatifur Rahman (Acting)
ਤੋਂ ਬਾਅਦIajuddin Ahmed (Acting)
ਦਫ਼ਤਰ ਵਿੱਚ
20 March 1991 – 30 March 1996
ਰਾਸ਼ਟਰਪਤੀShahabuddin Ahmed (Acting)
ਤੋਂ ਪਹਿਲਾਂKazi Zafar Ahmed
ਤੋਂ ਬਾਅਦMuhammad Habibur Rahman (Acting)
Leader of the Opposition
ਦਫ਼ਤਰ ਵਿੱਚ
29 December 2008 – 9 January 2014
ਤੋਂ ਪਹਿਲਾਂSheikh Hasina
ਤੋਂ ਬਾਅਦRowshan Ershad
ਦਫ਼ਤਰ ਵਿੱਚ
23 June 1996 – 15 July 2001
ਤੋਂ ਪਹਿਲਾਂSheikh Hasina
ਤੋਂ ਬਾਅਦSheikh Hasina
ਨਿੱਜੀ ਜਾਣਕਾਰੀ
ਜਨਮ
Khaleda Majumder

(1945-08-15) 15 ਅਗਸਤ 1945 (ਉਮਰ 78)
Dinajpur, Bengal Presidency, British India
(now in Bangladesh)
ਸਿਆਸੀ ਪਾਰਟੀNationalist Party (1979–present)
Four Party Alliance (2001–2011)
18 Party Alliance (2011–present)
ਜੀਵਨ ਸਾਥੀZiaur Rahman (1960–1981)
ਬੱਚੇTarique (son)
Arafat (son; deceased)

ਹਵਾਲੇ ਸੋਧੋ