ਬੇਗਾ ਖੁਰਦ ਵਜ਼ੀਰਾਬਾਦ ਤਹਿਸੀਲ, ਗੁਜਰਾਂਵਾਲਾ ਜ਼ਿਲ੍ਹਾ, ਪੰਜਾਬ, ਪਾਕਿਸਤਾਨ ਦਾ ਇੱਕ ਛੋਟਾ ਜਿਹਾ ਪਿੰਡ ਹੈ। [1]

ਜਨਸੰਖਿਆ

ਸੋਧੋ

ਬੇਗਾ ਖੁਰਦ ਦੀ ਆਬਾਦੀ 400 ਤੋਂ ਵੱਧ ਹੈ ਅਤੇ ਇਹ ਗੁਜਰਾਂਵਾਲਾ ਸ਼ਹਿਰ ਤੋਂ ਲਗਭਗ 28 ਕਿਲੋਮੀਟਰ ਉੱਤਰ ਪੱਛਮ ਵਿੱਚ ਵਸਿਆ ਹੈ।

ਸੰਚਾਰ

ਸੋਧੋ

ਬੇਗਾ ਖੁਰਦ ਜਾਣ ਦਾ ਰਸਤਾ ਸੜਕ ਦਾ ਹੈ ਅਤੇ ਕਾਰ ਰਾਹੀਂ ਗੁਜਰਾਂਵਾਲਾ ਤੋਂ ਲਗਭਗ 37 ਮਿੰਟ ਲੱਗਦੇ ਹਨ। ਵਜ਼ੀਰਾਬਾਦ-ਫੈਸਲਾਬਾਦ ਰੇਲ ਲਿੰਕ ਸਭ ਤੋਂ ਨਜ਼ਦੀਕੀ ਰੇਲਵੇ ਲਾਈਨ ਹੈ।[ਹਵਾਲਾ ਲੋੜੀਂਦਾ]

ਹਵਾਲੇ

ਸੋਧੋ
  1. "Power supply restored". www.thenews.com.pk (in ਅੰਗਰੇਜ਼ੀ). Retrieved 2020-05-02.