ਬੇਗੋਵਾਲਾ
ਬੇਗੋਵਾਲਾ ( Lua error in package.lua at line 80: module 'Module:Lang/data/iana scripts' not found. ) ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਿਆਲਕੋਟ ਜ਼ਿਲ੍ਹੇ ਦਾ ਇੱਕ ਸ਼ਹਿਰ ਹੈ। ਇਹ ਸਿਆਲਕੋਟ - ਸੰਬਰਿਆਲ ਰੋਡ ਤੇ ਵਿਚਕਾਰ ਜਿਹੇ ਸਥਿਤ ਹੈ ਅਤੇ ਸੰਬਰਿਆਲ ਤੋਂ 10 ਕਿਲੋਮੀਟਰ ਦੂਰ ਹੈ। ਬੇਗੋਵਾਲਾ ਸਰਦੀਆਂ ਵਿੱਚ ਠੰਡਾ ਅਤੇ ਗਰਮੀਆਂ ਵਿੱਚ ਗਰਮ ਅਤੇ ਨਮੀ ਵਾਲਾ ਹੁੰਦਾ ਹੈ। ਮਈ ਅਤੇ ਜੂਨ ਸਭ ਤੋਂ ਗਰਮ ਮਹੀਨੇ ਹਨ। ਸਰਦੀਆਂ ਦੌਰਾਨ ਤਾਪਮਾਨ ਜ਼ੀਰੋ ਡਿਗਰੀ ਸੈਲਸੀਅਸ ਤੱਕ ਘੱਟ ਸਕਦਾ ਹੈ। ਜ਼ਮੀਨ, ਆਮ ਤੌਰ 'ਤੇ, ਮੈਦਾਨੀ ਅਤੇ ਉਪਜਾਊ ਮਿਲ਼ਦੀ ਹੈ। ਜ਼ਿਆਦਾਤਰ ਬਰਸਾਤ ਮੌਨਸੂਨ ਰੁੱਤ ਸਮੇਂ ਗਰਮੀਆਂ ਵਿੱਚ ਪੈਂਦੀ ਹੈ ਜਿਸ ਕਾਰਨ ਅਕਸਰ ਹੜ੍ਹ ਆ ਜਾਂਦੇ ਹਨ।
ਚਿੱਤਰ
ਸੋਧੋ-
ਖੇਤ
-
ਜਾਮੀਆ ਮਸਜਿਦ
-
ਇੱਕ ਨਾਲਾ