ਬੇਥ ਇਲੀਅਟ
ਬੇਥ ਇਲੀਅਟ (ਜਨਮ 1950) ਇੱਕ ਅਮਰੀਕੀ ਟਰਾਂਸ ਲੇਸਬੀਅਨ ਲੋਕ ਗਾਇਕ, ਕਾਰਕੁੰਨ ਅਤੇ ਲੇਖਕ ਹੈ।[1] 1970ਵੇਂ ਦਹਾਕੇ 'ਚ ਇਲੀਅਟ ਬਿਲੀਟਿਸ ਦੀਆਂ ਕੁੜੀਆਂ ਨਾਲ 'ਦ ਵੇਸਟ ਕੋਸਟ ਲੇਸਬੀਅਨ ਕਾਨਫਰੰਸ' ਕੈਲੀਫੋਰਨੀਆ ਵਿੱਚ ਸ਼ਾਮਿਲ ਹੋਈ ਸੀ। ਇਸ ਗਰੁੱਪ ਦੇ ਮੈਂਬਰਾਂ ਨੇ ਜਦੋਂ ਉਸਨੂੰ ਇੱਕ ਔਰਤ ਵਜੋਂ ਬਰਾਬਰ ਨਾ ਮੰਨਿਆ ਅਤੇ ਉਸਨੂੰ ਖ਼ਾਰਿਜ ਕਰ ਦਿੱਤਾ, ਉਦੋਂ ਉਹ ਇੱਕ ਵਿਵਾਦਕ ਹਸਤੀ ਬਣ ਗਈ ਸੀ।[2]
ਹਵਾਲੇ
ਸੋਧੋ- ↑ Stryker, Susan (2008). "Transgender History". Seal Press. pp. 102–104.
- ↑ Meyerowitz, Joanne J. (2009). How Sex Changed: A History of Transsexuality in the United States. Harvard University Press. pp. 259–260. ISBN 978-0-674-04096-0.