ਬੇਰਿੰਗ ਪਣਜੋੜ
66°0′N 169°0′W / 66.000°N 169.000°W
ਬੇਰਿੰਗ ਪਣਜੋੜ (ਰੂਸੀ: Берингов пролив, ਬੇਰਿੰਗੋਵ ਪ੍ਰੋਲਿਵ, ਯੂਪਿਕ: Imakpik[1][2]) ਇੱਕ 82 ਕਿਲੋਮੀਟਰ ਚੌੜਾ ਪਣਜੋੜ ਹੈ ਜੋ ਏਸ਼ੀਆਈ ਮਹਾਂਦੀਪ ਦੇ ਸਭ ਤੋਂ ਪੂਰਬੀ ਬਿੰਦੂ ਦੇਜ਼ਨੇਵ ਅੰਤਰੀਪ, ਚੁਕਚੀ ਪਰਾਇਦੀਪ, ਰੂਸ ਤੋਂ ਲੈ ਕੇ ਉੱਤਰੀ ਅਮਰੀਕੀ ਮਹਾਂਦੀਪ ਦੇ ਸਭ ਤੋਂ ਪੱਛਮੀ ਬਿੰਦੂ ਪ੍ਰਿੰਸ ਆਫ਼ ਵੇਲਜ਼ ਅੰਤਰੀਪ, ਅਲਾਸਕਾ, ਸੰਯੁਕਤ ਰਾਜ ਤੱਕ ਫੈਲਿਆ ਹੋਇਆ ਹੈ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |