ਬੇਲਾਰੂਸੀ ਭਾਸ਼ਾ
ਬੇਲਾਰੂਸੀ ਭਾਸ਼ਾ (ਬੇਲਾਰੂਸੀ: беларуская мова, biełaruskaja mova ਬਿਏਲਾਰੁਸਕਾਇਆ ਮੋਵਾ) ਬੇਲਾਰੂਸੀ ਲੋਕਾਂ ਦੀ ਭਾਸ਼ਾ ਹੈ। ਇਹ ਬੇਲਾਰੂਸ ਦੀ ਅਧਿਕਾਰਿਕ ਭਾਸ਼ਾ ਹੈ ਅਤੇ ਇਸਦੇ ਨਾਲ-ਨਾਲ ਰੂਸ, ਯੂਕਰੇਨ ਅਤੇ ਪੋਲੈਂਡ ਵਿੱਚ ਵੀ ਬੋਲੀ ਜਾਂਦੀ ਹੈ।
ਬੇਲਾਰੂਸੀ | |
---|---|
беларуская мова biełaruskaja mova | |
ਜੱਦੀ ਬੁਲਾਰੇ | ਬੇਲਾਰੂਸ, ਪੋਲੈਂਡ, ਅਤੇ 14 ਹੋਰ ਦੇਸ਼ |
ਨਸਲੀਅਤ | 51 ਲੱਖ (2009 ਜਨਗਣਨਾ)[1] |
ਮੂਲ ਬੁਲਾਰੇ | 32 ਲੱਖ (ਬੇਲਾਰੂਸ ਵਿੱਚ 22 ਲੱਖ) |
ਭਾਸ਼ਾਈ ਪਰਿਵਾਰ | ਇੰਡੋ-ਯੂਰਪੀ
|
ਮੁੱਢਲੇ ਰੂਪ: | ਪੁਰਾਣੀ ਪੂਰਬੀ ਸਲਾਵਿਕ
|
ਲਿਖਤੀ ਪ੍ਰਬੰਧ | ਸਿਰੀਲਿਕ (ਬੇਲਾਰੂਸੀ ਲਿਪੀ) ਬੇਲਾਰੂਸੀ ਬਰੇਲ ਬੇਲਾਰੂਸੀ ਲਾਤੀਨੀ ਵਰਨਮਾਲਾ |
ਸਰਕਾਰੀ ਭਾਸ਼ਾ | |
ਸਰਕਾਰੀ ਭਾਸ਼ਾ | ![]() ਫਰਮਾ:POL (in Gmina Orla, Gmina Narewka, Gmina Czyże, Gmina Hajnówka and town of Hajnówka)[2] |
ਮਾਨਤਾ-ਪ੍ਰਾਪਤ ਘੱਟ-ਗਿਣਤੀ ਬੋਲੀ | ਫਰਮਾ:CZE[3]![]() Lithuania Russia[ਹਵਾਲਾ ਲੋੜੀਂਦਾ] |
ਰੈਗੂਲੇਟਰ | National Academy of Sciences of Belarus |
ਬੋਲੀ ਦਾ ਕੋਡ | |
ਆਈ.ਐਸ.ਓ 639-1 | be |
ਆਈ.ਐਸ.ਓ 639-2 | bel |
ਆਈ.ਐਸ.ਓ 639-3 | bel |
ਭਾਸ਼ਾਈਗੋਲਾ | 53-AAA-eb < 53-AAA-e (varieties: 53-AAA-eba to 53-AAA-ebg) |
300px Belarusian-speaking world Legend: Dark blue - territory, where Belarusian language is used chiefly[ਹਵਾਲਾ ਲੋੜੀਂਦਾ] | |
ਹਵਾਲੇਸੋਧੋ
- ↑ "Population classified by knowledge of the Belarusian and Russian languages by region and Minsk City". Belstat.gov.by. Retrieved 2 December 2018.
- ↑ У Падляшскім ваяводстве беларуская мова прызнана афіцыйнай
- ↑ Česko má nové oficiální národnostní menšiny. Vietnamce a Bělorusy
- ↑ "Law of Ukraine "On Principles of State Language Policy" (Current version — Revision from 01.02.2014)". Document 5029-17, Article 7: Regional or minority languages Ukraine, Paragraph 2. Zakon2.rada.gov.ua. 1 February 2014. Retrieved 30 April 2014.
- ↑ "To which languages does the Charter apply?". European Charter for Regional or Minority Languages. Council of Europe. p. 3. Retrieved 2014-04-03.