ਬੈਂਕ ਆਫ਼ ਅਮਰੀਕਾ
ਬੈਂਕ ਆਫ਼ ਅਮਰੀਕਾ (ਛੋਟਾ ਰੂਪ BofA) ਇੱਕ ਅਮਰੀਕੀ ਮਲਟੀਨੈਸ਼ਨਲ ਬੈਂਕਿੰਗ ਅਤੇ ਫ਼ਾਇਨੈਂਸ਼ੀਅਲ ਸੇਵਾਵਾਂ ਦੇਣ ਵਾਲ਼ੀ ਕਾਰਪੋਰੇਸ਼ਨ ਜਿਸਦੇ ਮੁੱਖ ਦਫ਼ਤਰ ਚਾਰਲੋਟ, ਉੱਤਰੀ ਕਾਰੋਲੀਨਾ ਵਿਖੇ ਹਨ। ਜਾਇਦਾਦ ਪੱਖੋਂ ਇਹ ਅਮਰੀਕਾ ਦੀ ਦੂਜੀ ਸਭ ਤੋਂ ਵੱਡੀ ਬੈਂਕ ਕੰਪਨੀ ਹੈ।[5] 2013 ਮੁਤਾਬਕ, ਕੁੱਲ ਕਮਾਈ ਪੱਖੋਂ, ਇਹ ਅਮਰੀਕਾ ਦੀ 21ਵੀਂ ਸਭ ਤੋਂ ਵੱਡੀ ਕੰਪਨੀ ਹੈ। 2010 ਵਿੱਚ ਫ਼ੋਰਬਸ ਨੇ ਬੈਂਕ ਆਫ਼ ਅਮਰੀਕਾ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਕੰਪਨੀ ਆਖਿਆ।[6]
ਕਿਸਮ | ਪਬਲਿਕ |
---|---|
NYSE: BAC S&P 500 Component | |
ISIN | US0605051046 |
ਉਦਯੋਗ | ਬੈਂਕਿੰਗ, ਫ਼ਾਇਨੈਂਸ਼ੀਅਲ ਸੇਵਾਵਾਂ |
ਪਹਿਲਾਂ | ਬੈਂਕ ਅਮੈਰਿਕਾ ਨੇਸ਼ਨਜ਼ ਬੈਂਕ ਨੂੰ ਰਲ਼ਾਇਆ |
ਸਥਾਪਨਾ | 1998 (ਜਾਰੀ) 1904 ਬਤੌਰ ਬੈਂਕ ਆਫ਼ ਇਟਲੀ[1] |
ਸੰਸਥਾਪਕ | ਅਮਾਡਿਓ ਜੀਆਨੀਨੀ |
ਮੁੱਖ ਦਫ਼ਤਰ | , ਅਮਰੀਕਾ |
ਸੇਵਾ ਦਾ ਖੇਤਰ | ਆਲਮੀ |
ਮੁੱਖ ਲੋਕ | ਬ੍ਰਾਇਨ ਟੀ. ਮੌਇਨਹੈਨ ਚੇਅਰਮੈਨ & CEO |
ਉਤਪਾਦ | ਖਪਤਕਾਰ ਬੈਂਕਿੰਗ, ਕਾਰਪੋਰੇਟ ਬੈਂਕਿੰਗ, ਫ਼ਾਇਨ੍ਹਾਂਸ ਅਤੇ ਬੀਮਾ, investment banking, mortgage loans, ਪ੍ਰਾਈਵੇਟ ਬੈਂਕਿੰਗ, private equity, ਜਾਇਦਾਦ ਪ੍ਰਬੰਧ, ਕ੍ਰੈਡਿਟ ਕਾਰਡ |
ਕਮਾਈ | US$ 88.94 ਬਿਲੀਅਨ (2013)[2] |
US$ 16.17 ਬਿਲੀਅਨ (2013)[2] | |
US$ 11.43 ਬਿਲੀਅਨ (2013)[2] | |
ਕੁੱਲ ਸੰਪਤੀ | US$ 2.102 ਟ੍ਰਿਲੀਅਨ (2013)[2] |
ਕੁੱਲ ਇਕੁਇਟੀ | US$ 232.6 ਬਿਲੀਅਨ (2013)[2] |
ਕਰਮਚਾਰੀ | 245,452 (2013)[3] |
Divisions | ਬੈਂਕ ਆਫ਼ ਅਮੈਰਿਕਾ ਹੋਮ ਲੋਨਸ, ਬੈਂਕ ਆਫ਼ ਅਮੈਰਿਕਾ ਮੈਰਿਲ ਲਿੰਚ |
ਸਹਾਇਕ ਕੰਪਨੀਆਂ | ਮੈਰਿਲ ਲਿੰਚ, ਯੂ.ਐੱਸ. ਟਰੱਸਟ ਕਾਰਪੋਰੇਸ਼ਨ |
ਵੈੱਬਸਾਈਟ | BankofAmerica.com |
ਨੋਟ / ਹਵਾਲੇ [4] |
ਹਵਾਲੇ
ਸੋਧੋ- ↑ "Bank of America Corporation". ਐਨਸਾਈਕਲੋਪੀਡੀਆ ਬ੍ਰਿਟੈਨਿਕਾ. Retrieved 21 ਅਕਤੂਬਰ 2011.
{{cite web}}
: Italic or bold markup not allowed in:|publisher=
(help) - ↑ 2.0 2.1 2.2 2.3 2.4 "Bank of America Financial Statements". MSN Money. Archived from the original on 2014-09-13. Retrieved 2014-11-07.
{{cite web}}
: Unknown parameter|dead-url=
ignored (|url-status=
suggested) (help) - ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedBofACSR2013
- ↑ Key people: Son, Hugh (August 20, 2011). "BofA expects 3,500 job cuts". The News Journal. New Castle, DE: Gannett. Retrieved August 20, 2011.
- ↑ Rappaport, Liz; Fitzpatrick, Dan (19 ਅਕਤੂਬਰ 2011). "Pain Spreads to Biggest Banks". ਦ ਵਾਲ ਸਟ੍ਰੀਟ ਜਰਨਲ.
- ↑ "The Global 2000". Forbes. 1 ਮਾਰਚ 2010. Archived from the original on ਅਕਤੂਬਰ 17, 2010. Retrieved 17 ਅਕਤੂਬਰ 2010.
{{cite news}}
: Unknown parameter|deadurl=
ignored (|url-status=
suggested) (help)