ਬੈਂਜਾਮਿਨ ਡੇਮਰੀ ਰਾਸ਼ਟਰੀ ਫ਼ਿਲਮ ਪੁਰਸਕਾਰ ਜਿੱਤਣ ਵਾਲਾ ਪਹਿਲਾ ਗੇਅ ਅਦਾਕਾਰ ਹੈ। ਉਸਨੂੰ 2021 ਵਿੱਚ ਅਸਾਮੀ ਫ਼ਿਲਮ ਜੋਨਾਕੀ ਪੁਰੂਆ (ਫਾਇਰਫਲਾਈਸ) ਵਿੱਚ ਭੂਮਿਕਾ ਲਈ ਜੂਰੀ ਨੂੰ ਵਿਸ਼ੇਸ਼ ਪੁਰਸਕਾਰ ਮਿਲਿਆ।[1] ਉਸਨੂੰ 2020 ਵਿੱਚ ਏਸ਼ੀਅਨ ਕੁਈਰ ਫ਼ਿਲਮ ਫੈਸਟੀਵਲ ਵਿੱਚ ਸਰਬੋਤਮ ਅਦਾਕਾਰ ਦਾ ਪੁਰਸਕਾਰ ਵੀ ਮਿਲਿਆ।[2]

ਸ਼ੁਰੂਆਤੀ ਜੀਵਨ

ਸੋਧੋ

ਬੈਂਜਾਮਿਨ ਡੇਮਰੀ ਦਾ ਜਨਮ ਅਸਾਮ ਦੇ ਗੋਰਸਵਰ ਵਿੱਚ ਹੋਇਆ ਸੀ।[3]

ਨਿੱਜੀ ਜ਼ਿੰਦਗੀ

ਸੋਧੋ

ਉਹ ਖੁੱਲ੍ਹੇ ਤੌਰ 'ਤੇ ਗੇਅ ਹੈ ਅਤੇ ਉਸਦਾ ਪਰਿਵਾਰ ਉਸਦਾ ਸਮਰਥਨ ਕਰਦਾ ਹੈ।[4]

ਹਵਾਲੇ

ਸੋਧੋ

 

  1. Mohua Das (28 March 2021). "India's first openly gay actor to win a national award on his journey from insults to stardom". Retrieved 10 April 2021.
  2. "Fireflies - First-ever film in North East on transgenders released digitally". Retrieved 10 April 2021.
  3. "Benjamin Daimary: 'Northeastern States more tolerant of LGBTQ persons'". The Hindu. Retrieved 10 April 2021.
  4. "Benjamin Daimary: 'Northeastern States more tolerant of LGBTQ persons'". The Hindu. Retrieved 10 April 2021."Benjamin Daimary: 'Northeastern States more tolerant of LGBTQ persons'". The Hindu. Retrieved 10 April 2021.