ਕਾਰਬਨੀ ਰਸਾਇਣ ਵਿਗਿਆਨ ਵਿੱਚ ਬੈਨਜ਼ਾਈਲ ਇੱਕ ਅਣਵੀ ਟੋਟਾ ਹੁੰਦਾ ਹੈ ਜੀਹਦੀ ਬਣਤਰ C6H5CH2- ਹੁੰਦੀ ਹੈ। ਬੈਨਜ਼ਾਈਲ ਵਿੱਚ CH2 ਝੁੰਡ ਨਾਲ਼ ਇੱਕ ਬੈਨਜ਼ੀਨ ਚੱਕਰ ਲੱਗਿਆ ਹੋਇਆ ਹੁੰਦਾ ਹੈ।[1]

ਬੈਨਜ਼ਾਈਲ ਸਮੂਹ ਦਾ ਢਾਂਚਾ

ਹਵਾਲੇ

ਸੋਧੋ
  1. Carey, F. A., and Sundberg, R. J.; Advanced Organic Chemistry, Part A: Structure and Mechanisms, 5th ed.; Springer: New York, NY, 2008. pp 806–808, 312–313.