ਬੋਝਲ ਪੰਡ (ਕਹਾਣੀ ਸੰਗ੍ਰਹਿ)

ਬੋਝਲ ਪੰਡ, ਕਹਾਣੀ ਸੰਗ੍ਰਹਿ ਪੰਜਾਬੀ ਦੇ ਪ੍ਰਸਿਧ ਕਹਾਣੀਕਾਰ ਨੌਰੰਗ ਸਿੰਘ ਨੇ ਲਿਖਿਆ। ਉਨ੍ਹਾਂ ਨੇ ਇਹ ਕਹਾਣੀ ਸੰਗ੍ਰਹਿ ਸਾਲ 1942 ਈ ਵਿੱਚ ਪ੍ਰਕਾਸ਼ਿਤ ਕਰਵਾਇਆ। ਇਸ ਕਹਾਣੀ ਸੰਗ੍ਰਹਿ ਵਿੱਚ ਕੁੱਲ 14 ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ।[1]

ਕਹਾਣੀਆਂ

ਸੋਧੋ
  • ਜਵਾਹਰ ਲਾਲ
  • ਮਿਹਰਦੀਨ-ਪਾਣੀ
  • ਫੋੜਾ
  • ਗੰਗੀ
  • ਬੋਝਲ ਪੰਡ
  • ਆਥਣ
  • ਪਰੀਓ ਪਰੀਓ ਮੇਰਾ ਨੂਰ ਮੋੜ ਦਿਓ
  • ਗੱਡੀ ਦੇ ਡੱਬੇ ਵਿੱਚ
  • ਢਲਦੇ ਪਰਛਾਵੇਂ
  • ਸ਼ੀਸ਼ੇ ਅੱਗੇ
  • ਦੂਂਹ ਪਿੰਡਾਂ ਦੀ ਕਹਾਣੀ
  • ਜਾਂਦੇ ਜਾਂਦੇ
  • ਦੂਜਾ ਪਾਸਾ
  • ਇੱਕ ਦਿਨ

ਹਵਾਲੇ

ਸੋਧੋ
  1. ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.