ਬੋਦਲ
ਬੋਦਲ ਹੁਸ਼ਿਆਰਪੁਰ ਜ਼ਿਲ੍ਹਾ ਦਾ ਪਿੰਡ ਹੈ। ਇਹ ਪਿੰਡ ਹੁਸ਼ਿਆਰਪੁਰ ਤੋਂ 47 ਕਿਲੋਮੀਟਰ, ਦਸੂਹਾ ਤੋਂ 7 ਕਿਲੋਮੀਟਰ ਤੇ ਵਸਿਆ ਹੋਇਆ ਹੈ।
ਬੋਦਲ | |
---|---|
ਪਿੰਡ | |
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਹੁਸ਼ਿਆਰਪੁਰ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• Regional | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਦਸੂਹਾ |
ਸਹੂਲਤਾਂ
ਸੋਧੋਪਿੰਡ ਵਿੱਚ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪ੍ਰਾਇਮਰੀ ਸਕੂਲ, ਪ੍ਰਾਈਵੇਟ ਸਕੂਲ, ਹਸਪਤਾਲ, ਚਾਰ ਬੈਂਕ ਸ਼ਾਖ਼ਾਵਾਂ, ਸਪੋਰਟਸ ਕਲੱਬਾਂ ਹਨ।
ਨਾਮਵਰ ਲੋਕ
ਸੋਧੋਭਾਰਤ ਦੇ ਪਹਿਲੇ ips officer ਡਾ. ਮਹਿੰਦਰ ਸਿੰਘ ਰੰਧਾਵਾ, ਸ਼ਾਸਤਰੀ ਸੰਗੀਤਕਾਰ ਭਾਈ ਦਿਲਬਾਗ ਸਿੰਘ ਤੇ ਭਾਈ ਗੁਲਬਾਗ ਸਿੰਘ ਕਵੀ ਚਰਨ ਸਿੰਘ ਸਫਰੀ, ਤਰਸੇਮ ਸਿੰਘ ਸਫਰੀ, ਸ਼ਾਇਰ -ਗੀਤਕਾਰ ਸੁੱਖਵਿੰਦਰ ਬੋਦਲਾਂਵਾਲਾ USA , ਸੁਤੰਤਰਤਾ ਸੰਗਰਾਮੀ ਕਰਤਾਰ ਸਿੰਘ, ਸੁਤੰਤਰਤਾ ਸੰਗਰਾਮੀ ਹੰਸਾ ਸਿੰਘ ਤੇ ਸਾਬਕਾ ਵਿਧਾਇਕ ਸਤਪਾਲ ਸਿੰਘ ਰੰਧਾਵਾ, ਹੰਸਾ ਸਿੰਘ, ਕਰਤਾਰ ਸਿੰਘ, ਗਿਆਨੀ ਬਲਵੰਤ ਸਿੰਘ, ਗੰਗਾ ਸਿੰਘ, ਤਾਰਾ ਸਿੰਘ, ਕਾਮਰੇਡ ਗੁਰਬਖ਼ਸ਼ ਸਿੰਘ ਤੇ ਨੱਥਾ ਸਿੰਘ ਸਾਰੇ ਆਜ਼ਾਦੀ ਘੁਲਾਟੀਏ, ਵਿਧਾਨ ਸਭਾ ਮੈਂਬਰ ਸਤਪਾਲ ਸਿੰਘ ਰੰਧਾਵਾ ਤੇ ਸੋਹਣ ਸਿੰਘ ਬੋਦਲ, ਸਾਹਿਤਕਾਰ ਮਹਿੰਦਰ ਸਿੰਘ ਰੱਤੀ, ਡਾ. ਫੂਲਾ ਰਾਣੀ ਸਿਆਲ, ਡਾ. ਨਰਿੰਦਰ ਕੌਰ ਤੇ ਡਾ. ਨਰਿੰਦਰ ਕੌਰ, ਪ੍ਰੋ. ਬਲਜੀਤ ਸਿੰਘ ਬੱਲੀ, ਸਾਹਿਤਕਾਰ ਤਰਸੇਮ ਸਫਰੀ ਤੇ ਗੁਰਇਕਬਾਲ ਸਿੰਘ ਬੋਦਲ, ਕਬੱਡੀ ਖਿਡਾਰੀ ਕਮਲ ਬੋਦਲ ਇਸ ਪਿੰਡ ਦੇ ਮਾਣ ਹਨ।