ਬੋਪਾਰਾਏ ਖ਼ੁਰਦ

ਭਾਰਤ ਦਾ ਇੱਕ ਪਿੰਡ

ਬੋਪਾਰਾਏ ਪਿੰਡ (ਸ਼ਾਹਮੁਖੀ Punjabi: بوپارہے خرد) ਕੇਵਲ ਬੋਪਾਰਾਏ ਭਾਰਤ ਦੇ ਪੰਜਾਬ ਰਾਜ ਦੇ ਜਲੰਧਰ ਜ਼ਿਲ੍ਹੇ ਦੀ ਫਿਲੌਰ ਤਹਿਸੀਲ ਦਾ ਇੱਕ ਪਿੰਡ ਹੈ। ਬੋਪਾਰਾਏ ਜਲੰਧਰ ਦੇ ਗੁਰਾਇਆ ਵਿਕਾਸ ਬਲਾਕ ਅਧੀਨ ਆਉਂਦਾ ਹੈ।