ਬੋਬੀ ਜੀਨ ਬੇਕਰ (1964- 1 ਜਨਵਰੀ, 2014) ਇੱਕ ਅਮਰੀਕੀ ਟਰਾਂਸਜੈਂਡਰ ਕਾਰਕੁੰਨ ਅਤੇ ਮੰਤਰੀ ਸੀ।[1] ਉਸ ਦਾ ਜਨਮ ਮੈਮਫ਼ਿਸ, ਟੇਨੇਸੀ ਵਿਚ ਹੋਇਆ ਸੀ ਅਤੇ 1992 ਵਿੱਚ ਟੇਨੇਸੀ ਤੋਂ ਸਾਨ ਫਰਾਂਸਿਸਕੋ ਚਲੀ ਗਈ ਸੀ।[2][3] ਉਸਨੇ ਇੱਕ ਕੇਸ ਮੈਨੇਜਰ, ਘਰੇਲੂ ਹਿੰਸਾ ਮਾਹਿਰ, ਹਾਉਸਿੰਗ ਮੈਨੇਜਰ ਅਤੇ ਪੀਅਰ ਵਕੀਲ ਦੇ ਤੌਰ 'ਤੇ ਕੰਮ ਕੀਤਾ।[3] ਇਸ ਤੋਂ ਇਲਾਵਾ ਉਹ ਟਰਾਂਸਜੈਂਡਰ ਮੰਤਰਾਲੇ ਵਿੱਚ ਸਿਟੀ ਰਿਫਊਜ ਯੂਨਾਇਟਿਡ ਚਰਚ ਆਫ਼ ਕ੍ਰਾਈਸਟ ਦੇ ਨਿਯੁਕਤ ਕੀਤੇ ਮੰਤਰੀ ਅਤੇ ਪੁਸ਼ਟੀਵਾਨ ਮੰਤਰਾਲਿਆਂ ਦੀ ਫੈਲੋਸ਼ਿਪ ਦੇ ਵੈਸਟ ਕੋਸਟ ਦੇ ਖੇਤਰੀ ਟਰਾਂਸਸੇਂਟ ਮੰਤਰੀ ਸੀ।[1][4]

ਬੋਬੀ ਜੀਨ ਬੇਕਰ
ਜਨਮ1964
ਮੇਮਫਿਸ, ਟੇਨੇਸੀ
ਮੌਤ1 ਜਨਵਰੀ, 2014 (ਉਮਰ 49)
ਪੇਸ਼ਾਕਾਰਕੁੰਨ, ਮੰਤਰੀ

ਉਹ ਦਸ ਸਾਲ ਤੋਂ ਵੱਧ ਸਮੇਂ ਤੱਕ ਟਰਾਂਸਜੈਂਡਰ ਸਮੂਹ ਟ੍ਰਾਂਸਡੇਂਸੀ ਗੌਸਪਿਲ ਚੋਰ ਦਾ ਹਿੱਸਾ ਰਹੀ ਸੀ।[1]

ਉਸ ਦੀ ਕਾਰ ਹਾਦਸੇ 'ਚ ਨਵੇਂ ਸਾਲ ਵਾਲੇ ਦਿਨ 2014 ਨੂੰ ਮੌਤ ਹੋ ਗਈ।[1][4]

ਹਵਾਲੇ

ਸੋਧੋ
  1. 1.0 1.1 1.2 1.3 Marie, Parker (2014-01-10). "Bobbie Jean Baker, Trans Activist and Minister, Dead at Age 49". The Advocate. Retrieved 2017-03-29. {{cite web}}: Italic or bold markup not allowed in: |publisher= (help)
  2. January 8, 2014 at 2:15 am (2014-01-08). "Transgender Oakland minister mourned after fatal New Year's Day crash – The Mercury News". Mercury News. Retrieved 2017-03-29. {{cite web}}: Italic or bold markup not allowed in: |publisher= (help)CS1 maint: numeric names: authors list (link)
  3. 3.0 3.1 Werder, Corinne (2017-02-27). "Meet the Real Women Featured in "When We Rise" | GO Magazine". GO. Retrieved 2017-03-29. {{cite web}}: Italic or bold markup not allowed in: |publisher= (help)
  4. 4.0 4.1 "43 East Bay Residents Who Made a Difference - Alameda Magazine - January-February 2015 - Alameda, California". Alameda Magazine. Archived from the original on 2017-03-30. Retrieved 2017-03-29. {{cite web}}: Italic or bold markup not allowed in: |publisher= (help)