ਬੋਲਸ਼ੋਈ ਥੀਏਟਰ ਮਾਸਕੋ
ਬੋਲਸ਼ੋਈ ਥੀਏਟਰ (ਰੂਸੀ: Большо́й теа́тр, tr. Bol'shoy Teatr; IPA: [bɐlʲˈʂoj tʲɪˈatr] ਮਾਸਕੋ, ਰੂਸ ਵਿੱਚ ਇੱਕ ਇਤਹਾਸਕ ਥੀਏਟਰ ਹੈ ਜਿਸ ਨੂੰ ਜੋਜਿਫ਼ ਬੋਵ ਨੇ ਡਿਜ਼ਾਈਨ ਕੀਤਾ ਸੀ। ਇੱਥੇ ਬੈਲੇ ਅਤੇ ਓਪੇਰਾ ਖੇਲੇ ਜਾਂਦੇ ਹਨ। ਇਸ ਥੀਏਟਰ ਦਾ ਮੂਲ ਨਾਮ ਇੰਪੀਰੀਅਲ ਬੋਲਸ਼ੋਈ ਥੀਏਟਰ, ਮਾਸਕੋ ਸੀ, ਜਦਕਿ ਸੇਂਟ ਪੀਟਰਜਬਰਗ ਬੋਲਸ਼ੋਈ ਥੀਏਟਰ(1886 ਵਿੱਚ ਢਾਹ ਦਿੱਤਾ ਗਿਆ ਸੀ) ਨੂੰ ਇੰਪੀਰੀਅਲ ਬੋਲਸ਼ੋਈ ਕਾਮੇਨੀ ਥੀਏਟਰ ਕਹਿੰਦੇ ਸਨ।
ਬੋਲਸ਼ੋਈ ਥੀਏਟਰ | |
---|---|
ਐਡਰੈੱਸ | ਤੀਏਤਰਲਨਾਇਆ ਸੁਕੇਅਰ |
ਸ਼ਹਿਰ | ਮਾਸਕੋ |
ਦੇਸ਼ | ਰੂਸ |
ਕੋਆਰਡੀਨੇਟ | 55°45'37"N, 37°37'07"E |
ਆਰਕੀਟੈਕਟ | ਜੋਜਿਫ਼ ਬੋਵ |
ਖੁੱਲਿਆ | 1825 |
ਵੈੱਬਸਾਈਟ | |
www |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |