ਬੋਸਕੋ ਚੀਸਨੁਓਵਾ
ਬੋਸਕੋ ਚੀਸਨੁਓਵਾ ਇਤਾਲਵੀ ਉਚਾਰਨ: [ˈbosko ˌkjezaˈnwɔːva]; Cimbrian: Nuagankirchen; ਜਰਮਨ: Neuenkirchen; ਵੇਨੇਸ਼ੀਅਨ: Cesanòa) ਇਤਾਲਵੀ ਖੇਤਰ ਵੈਨੇਤੋ ਦੇ ਵੇਰੋਨਾ ਸੂਬੇ ਦਾ ਇੱਕ ਕਮਿਉਨ (ਮਿਊਂਸਪਲ) ਹੈ, ਜੋ ਕਿ 100 ਕਿਲੋਮੀਟਰ (62 ਮੀਲ) ਵੈਨਿਸ ਦੇ ਪੱਛਮ ਵਿੱਚ ਅਤੇ ਤਕਰੀਬਨ 20 ਕਿਲੋਮੀਟਰ (12 ਮੀਲ) ਵੇਰੋਨਾ ਦੇ ਉੱਤਰ ਵਿੱਚ ਸਥਿਤ ਹੈ।। ਇਹ ਤੇਰ੍ਹਾਂ ਕਮਿਊਨਿਟੀਆਂ ਦਾ ਹਿੱਸਾ ਹੈ, ਪਿੰਡਾਂ ਦਾ ਸਮੂਹ ਜੋ ਇਤਿਹਾਸਕ ਤੌਰ 'ਤੇ ਸਿਮਬ੍ਰੀਅਨ ਭਾਸ਼ਾ ਬੋਲਦਾ ਹੈ।
Bosco Chiesanuova | |
---|---|
Lua error in package.lua at line 80: module 'Module:Lang/data/iana scripts' not found. | |
Comune di Bosco Chiesanuova | |
ਦੇਸ਼ | ਇਟਲੀ |
ਖੇਤਰ | Veneto |
ਸੂਬਾ | Verona (VR) |
Lua error in package.lua at line 80: module 'Module:Lang/data/iana scripts' not found. | Bosco Chiesanuova, Corbiolo, Lughezzano-Arzerè e Valdiporro |
ਸਰਕਾਰ | |
• ਮੇਅਰ | Claudio Melotti |
ਖੇਤਰ | |
• ਕੁੱਲ | 64.6 km2 (24.9 sq mi) |
ਉੱਚਾਈ | 1,106 m (3,629 ft) |
ਆਬਾਦੀ (30 April 2017)[1] | |
• ਕੁੱਲ | 3,572 |
• ਘਣਤਾ | 55/km2 (140/sq mi) |
ਵਸਨੀਕੀ ਨਾਂ | Boscochiesanuovesi |
ਸਮਾਂ ਖੇਤਰ | ਯੂਟੀਸੀ+1 (ਸੀ.ਈ.ਟੀ.) |
• ਗਰਮੀਆਂ (ਡੀਐਸਟੀ) | ਯੂਟੀਸੀ+2 (ਸੀ.ਈ.ਐਸ.ਟੀ.) |
ਪੋਸਟਲ ਕੋਡ | 37021, 37020 frazioni |
ਡਾਇਲਿੰਗ ਕੋਡ | 045 |
ਬੋਸਕੋ ਚੀਸਨੁਓਵਾ ਹੇਠ ਲਿਖੀਆਂ ਨਗਰ ਪਾਲਿਕਾਵਾਂ ਨਾਲ ਲੱਗਦਾ ਹੈ: ਅਲਾ, ਸੇਰਰੋ ਵੇਰੋਨੀਸ, ਏਰਬੇਜ਼ੋ, ਗਰੇਜ਼ਾਨਾ, ਰੋਵੇਰੋ ਵੇਰੋਨੀਸ ਅਤੇ ਸੇਲਵਾ ਡੀ ਪ੍ਰੋਗਨੋ ਆਦਿ।
ਮੈਸੀਮੋ ਮੋਰਤੀ ਦਾ ਜਨਮ ਇਥੇ ਹੋਇਆ ਸੀ।