ਬ੍ਰਿਟਨੀ
ਬ੍ਰਿਟਨੀ ਜਾਂ ਬ੍ਰਿਤਾਨੀਆ (ਬ੍ਰੈਟਨ: [Breizh] Error: {{Lang}}: text has italic markup (help), ਫ਼ਰਾਂਸੀਸੀ: Bretagne, IPA: [bʁətaɲ] ( ਸੁਣੋ)); ਫ਼ਰਾਂਸ ਦੇ 27 ਖੇਤਰਾਂ ਵਿੱਚੋਂ ਇੱਕ ਹੈ। ਇਹ ਦੇਸ਼ ਦੇ ਉੱਤਰ-ਪੱਛਮੀ ਹਿੱਸੇ ਵਿੱਚ ਇੱਕ ਵੱਡੇ ਪਰਾਇਦੀਪ ਉੱਤੇ ਸਥਿਤ ਹੈ ਜੋ ਅੰਗਰੇਜ਼ੀ ਖਾੜੀ ਅਤੇ ਬਿਸਕੇ ਦੀ ਖਾੜੀ ਵਿਚਕਾਰ ਪੈਂਦਾ ਹੈ। ਇਸ ਦੀ ਰਾਜਧਾਨੀ ਰੈਨ ਹੈ।
ਬ੍ਰਿਟਨੀ
Bretagne/Breizh | |||
---|---|---|---|
| |||
ਦੇਸ਼ | ਫ਼ਰਾਂਸ | ||
ਪ੍ਰੀਫੈਕਟੀ | ਰੈਨ | ||
ਵਿਭਾਗ | 4
| ||
ਸਰਕਾਰ | |||
• ਮੁਖੀ | ਪੀਏਰਿਕ ਮਾਸੀਓ (ਸਮਾਜਵਾਦੀ ਪਾਰਟੀ) | ||
ਖੇਤਰ | |||
• ਕੁੱਲ | 27,208 km2 (10,505 sq mi) | ||
ਆਬਾਦੀ (1-1-2008) | |||
• ਕੁੱਲ | 31,39,000 | ||
• ਘਣਤਾ | 120/km2 (300/sq mi) | ||
ਸਮਾਂ ਖੇਤਰ | ਯੂਟੀਸੀ+1 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+2 (CEST) | ||
GDP/ ਨਾਂਮਾਤਰ | € 78 billion (2006)[1] | ||
GDP ਪ੍ਰਤੀ ਵਿਅਕਤੀ | € 25,200 (2006)[1] | ||
NUTS ਖੇਤਰ | FR5 | ||
ਵੈੱਬਸਾਈਟ | bretagne.fr |