ਬ੍ਰੇਂਡਾ ਸ਼ੌਗਨੈੱਸੀ
ਬ੍ਰੇਂਡਾ ਸ਼ੌਗਨੈੱਸੀ (ਜਨਮ, 1970) ਇੱਕ ਅਮਰੀਕੀ ਕਵੀ ਹੈ।
ਬ੍ਰੇਂਡਾ ਸ਼ੌਗਨੈੱਸੀ | |
---|---|
ਜਨਮ | 1970 ਓਕੀਨਾਵਾ, ਜਾਪਾਨ |
ਭਾਸ਼ਾ | ਅੰਗਰੇਜ਼ੀ |
ਰਾਸ਼ਟਰੀਅਤਾ | ਅਮਰੀਕੀ |
ਅਲਮਾ ਮਾਤਰ | ਕੈਲੀਫੋਰਨੀਆ ਯੂਨੀਵਰਸਿਟੀ, ਸਾਂਤਾ ਕਰੂਜ਼; ਕੋਲੰਬੀਆ ਯੂਨੀਵਰਸਿਟੀ |
ਜੀਵਨ
ਸੋਧੋਬ੍ਰੇਂਡਾ ਸ਼ੌਗਨੈੱਸੀ ਦਾ ਜਨਮ 1970 ਵਿੱਚ ਓਕੀਨਾਵਾ, ਜਾਪਾਨ ਵਿੱਚ ਹੋਇਆ ਸੀ। ਉਹ ਦੱਖਣੀ ਕੈਲੀਫੋਰਨੀਆ ਵਿੱਚ ਵੱਡੀ ਹੋਈ ਅਤੇ ਉਸਨੇ ਸਾਹਿਤ ਦੇ ਵਿਸ਼ੇ ਵਿੱਚ ਆਪਣੀ ਬੀ ਏ ਅਤੇ ਔਰਤਾਂ ਬਾਰੇ ਪੜ੍ਹਾਈ ਕੈਲੀਫੋਰਨੀਆ ਯੂਨੀਵਰਸਿਟੀ, ਸਾਂਤਾ ਕਰੂਜ਼ ਤੋਂ ਅਤੇ ਕੋਲੰਬੀਆ ਯੂਨੀਵਰਸਿਟੀ ਤੋਂ ਐਮ ਐਫ਼ ਏ ਕੀਤੀ।
ਉਸ ਦੀਆਂ ਕਵਿਤਾਵਾਂ ਬੈਸਟ ਅਮਰੀਕਨ ਪੋਇਟਰੀ , ਬੋਂਬ,[1] ਕਨਜੰਕਸ਼ਨਜ, ਮੈਕਸਵੀਨੀ’ਜ, ਦ ਨਿਊ ਯਾਰਕਰ, ਦ ਪੈਰਿਸ ਰਿਵਿਊ, ਦ ਯੇਲ ਰਿਵਿਊ, ਅਤੇ ਹੋਰ ਥਾਈਂ ਵੀ ਛਪੀਆਂ ਹਨ। ਅਵਰ ਐਂਡਰੋਮੇਡਾ (Our Andromeda)[2] (ਕਾਪਰ ਕੇਨੀਓਨ ਪਰੈਸ, 2012) ਉਸ ਦਾ ਤਾਜ਼ਾ ਕਾਵਿ-ਸੰਗ੍ਰਹਿ ਹੈ ਅਤੇ ਇਸਨੂੰ ਲਾਇਬ੍ਰੇਰੀ ਜਰਨਲ ਵਜੋਂ "ਬੁੱਕ ਆਫ਼ ਦ ਯੀਅਰ" ਚੁਣਿਆ ਗਿਆ ਅਤੇ 2013 ਦੇ ਅੰਤਰਰਾਸ਼ਟਰੀ ਗ੍ਰਿਫਨ ਪੋਇਟਰੀ ਪ੍ਰਾਈਜ਼ ਲਈ ਛਾਂਟਿਆ ਗਿਆ ਹੈ।
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2011-07-08. Retrieved 2013-06-29.
{{cite web}}
: Unknown parameter|dead-url=
ignored (|url-status=
suggested) (help) - ↑ https://www.coppercanyonpress.org/pages/browse/book.asp?bg={D94EFFCA-8152-4F02-96E6-7C795F596CE3}