ਬ੍ਰੇਵ ਨਿਊ ਵਰਲਡ
ਬ੍ਰੇਵ ਨਿਊ ਵਰਲਡ (ਨਵੀਂ ਤਕੜੀ ਦੁਨੀਆਂ) ਅੰਗਰੇਜ਼ੀ ਨਾਵਲਕਾਰ ਆਲਡਸ ਹਕਸਲੇ ਦੁਆਰਾ ਲਿਖਿਆ ਇੱਕ ਨਾਵਲ ਹੈ ਜੋ ਉਸਨੇ ਨੇ 1931 ਵਿੱਚ ਲਿਖਿਆ ਅਤੇ 1932 ਵਿੱਚ ਪ੍ਰਕਾਸ਼ਿਤ ਹੋਇਆ। ਈਸਵੀ 2540 (ਕਿਤਾਬ ਵਿੱਚ 632 ਏ ਐਫ਼) ਦੇ ਲੰਦਨ ਵਿੱਚ ਸੈੱਟ, ਨਾਵਲ ਪ੍ਰਜਨਨ ਤਕਨੀਕੀ ਅਤੇ ਨੀਂਦ ਵਿੱਚ ਸਿੱਖਣ ਦੀਆਂ ਕਾਢਾਂ ਦੇ ਤਾਲਮੇਲ ਨਾਲ ਸਮਾਜ ਨੂੰ ਬਦਲਣ ਦੀ ਕਿਆਸਰਾਈ ਹੈ। ਭਵਿੱਖੀ ਸਮਾਜ ਉਹਨਾਂ ਆਦਰਸ਼ਾਂ ਦਾ ਅਵਤਾਰ ਹੈ ਜੋ ਭਵਿੱਖ-ਵਿਗਿਆਨ ਦਾ ਆਧਾਰ ਬਣਦੇ ਹਨ। ਹਕਸਲੇ ਨੇ ਬ੍ਰੇਵ ਨਿਊ ਵਰਲਡ ਉੱਤੇ ਦੁਬਾਰਾ ਗੌਰ (1958) ਨਿਬੰਧ ਵਿੱਚ ਇੱਕ ਪੁਨਰਮੁਲੰਕਣ ਦੇ ਨਾਲ ਅਤੇ ਆਪਣੇ ਅੰਤਮ ਕੰਮ ਆਈਲੈਂਡ (ਨਾਵਲ) (1962) ਨਾਮਕ ਨਾਵਲ ਦੇ ਨਾਲ ਇਸ ਕਿਤਾਬ ਦੇ ਉੱਤਰ ਦਿੱਤੇ।
ਲੇਖਕ | ਆਲਡਸ ਹਕਸਲੇ |
---|---|
ਮੁੱਖ ਪੰਨਾ ਡਿਜ਼ਾਈਨਰ | ਲੈਸਲੀ ਹਾਲੈਂਡ |
ਦੇਸ਼ | ਯੂਨਾਇਟਡ ਕਿੰਗਡਮ |
ਭਾਸ਼ਾ | ਅੰਗਰੇਜ਼ੀ |
ਵਿਧਾ | ਵਿਗਿਆਨ ਗਲਪ, |
ਪ੍ਰਕਾਸ਼ਕ | ਚੈਟੋ ਐਂਡ ਵਿੰਡੂਸ, (ਲੰਦਨ) |
ਪ੍ਰਕਾਸ਼ਨ ਦੀ ਮਿਤੀ | 1932 |
ਮੀਡੀਆ ਕਿਸਮ | ਪ੍ਰਿੰਟ |
ਸਫ਼ੇ | 288 (ਪੇਪਰਬੈਕ ਅਡੀਸ਼ਨ) |
ਆਈ.ਐਸ.ਬੀ.ਐਨ. | 0-06-080983-3 (ਪੇਪਰਬੈਕ ਅਡੀਸ਼ਨ)error |
ਓ.ਸੀ.ਐਲ.ਸੀ. | 20156268 |
1999 ਵਿੱਚ, ਆਧੁਨਿਕ ਲਾਇਬ੍ਰੇਰੀ ਨੇ ਬਰੇਵ ਨਿਊ ਵਰਲਡ ਨੂੰ ਰੈਂਕ 100 ਸਭ ਤੋਂ ਉੱਤਮ 20 ਵੀਂ ਸਦੀ ਦੇ ਅੰਗਰੇਜ਼ੀ ਭਾਸ਼ਾ ਦੇ ਨਾਵਲਾਂ ਦੀ ਆਪਣੀ ਸੂਚੀ ਵਿੱਚ ਪੰਜਵੇਂ ਸਥਾਨ ਤੇ ਰੱਖਿਆ ਅਤੇ ਬਰੇਵ ਨਿਊ ਵਰਲਡ ਨੂੰ ਅਬਜਰਬਰ ਲਈ 2003 ਵਿੱਚ ਰਾਬਰਟ ਮੈਕਕਰਮ ਨੇ ਆਪਣੇ ਇੱਕ ਲੇਖ ਵਿੱਚ ਸਾਰੇ ਸਮਿਆਂ ਦੇ ਮਹਾਨਤਮ ਸਭ ਤੋਂ ਮਹਾਨ 100 ਨਾਵਲਾਂ ਦੀ ਸੂਚੀ 53ਵੇਂ ਸਥਾਨ ਤੇ ਰੱਖਿਆ।
ਹਵਾਲੇ
ਸੋਧੋ- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000005-QINU`"'</ref>" does not exist.
- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000006-QINU`"'</ref>" does not exist.
- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000007-QINU`"'</ref>" does not exist.
- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000008-QINU`"'</ref>" does not exist.
- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000009-QINU`"'</ref>" does not exist.
- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000A-QINU`"'</ref>" does not exist.
ਬਾਹਰੀ ਕੜੀਆਂ
ਸੋਧੋ- "Miranda" academic hypertext of Brave New World Archived 2010-06-09 at the Wayback Machine.
- Online edition of Brave New World
- Brave New World Revisited
- Scholarly essay/article on Brave New World Archived 2010-03-16 at the Wayback Machine.
- Audio review and discussion of Brave New World at The Science Fiction Book Review Podcast
- 1957 interview with Huxley as he reflects on his life work and the meaning of Brave New World
- Aldous Huxley: Bioethics and Reproductive Issues
- Literapedia page for Brave New World Archived 2009-02-02 at the Wayback Machine.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |