ਬੰਜੀਓੱਪਾਂਗ
ਬੰਜੀਓੱਪਾਂਗ ਜਪਾਨੀ ਪੇਸਟਰੀ ਤਾਈਯਾਕੀ ਦੇ ਵਰਗੀ ਕੋਰੀਅਨ ਪੇਸਟਰੀ ਹੈ। ਬੰਜੀਓੱਪਾਂਗ ਨੂੰ ਵਾਫ਼ਲ ਆਇਰਨ (waffle iron) ਵਰਗੇ ਉਪਕਰਨ ਦੀ ਮਦਦ ਨਾਲ ਬਣਾਇਆ ਜਾਂਦਾ ਹੈ। ਕੁੱਟਣੇ (batter) ਨੂੰ ਮੱਛੀ ਦੇ ਬਣਾਵਟ ਵਰਗੇ ਸਾਂਚੇ ਵਿੱਚ ਪਾਕੇ ਉਸਤੇ ਲਾਲ ਬੀਨ ਪੇਸਟ ਪਾਇਆ ਜਾਂਦਾ ਹੈ ਅਤੇ ਉਸਤੇ ਉੱਤੋਂ ਹੋਰ ਕੁੱਟਣਾ ਪਾਇਆ ਜਾਂਦਾ ਹੈ। ਸਾਂਚੇ ਨੂੰ ਫੇਰ ਬੰਦ ਕਰਕੇ ਭੁੰਨਿਆ ਜਾਂਦਾ ਹੈ।[2]
ਬੰਜੀਓੱਪਾਂਗ | |
---|---|
ਸਰੋਤ | |
ਸੰਬੰਧਿਤ ਦੇਸ਼ | ਕੋਰੀਆ |
ਖਾਣੇ ਦਾ ਵੇਰਵਾ | |
ਖਾਣਾ | ਮਿਠਾਈ |
ਮੁੱਖ ਸਮੱਗਰੀ | ਲਾਲ ਬੀਨ ਪੇਸਟ |
ਬੰਜੀਓੱਪਾਂਗ | |
ਹਾਂਗੁਲ | 붕어빵 or 잉어빵 (NK: 링어빵)[1] |
---|---|
Revised Romanization | bungeoppang / ingeoppang (NK: ringeoppang) |
McCune–Reischauer | pungŏ ppang / ingŏ ppang (NK: ringŏ ppang) |
ਕੋਰੀਅਨ ਵਿੱਚ ਬੰਜੀਓ ਦਾ ਅਰਥ ਹੈ "ਕਾਰਾਸਿਅਸ" ਜੋ ਕੀ ਇੱਕ ਤਰਾਂ ਦੀ ਮੱਛੀ ਹੁੰਦੀ ਹੈ ਤੇ ਪਾਂਗ ਦਾ ਅਰਥ ਰੋਟੀ (bread) ਹੈ।[3] ਇਹ ਨਾਮ ਪੇਸਟਰੀ ਦੇ ਮੱਛੀ - ਵਰਗੇ ਸ਼ਕਲ ਅਤੇ ਦਿੱਖ ਕਰਕੇ ਰੱਖਿਆ ਗਿਆ ਹੈ ਅਤੇ ਇਸ ਵਿੱਚ ਕਿਸੀ ਵੀ ਮੱਛੀ ਦੀ ਕੋਈ ਸਮੱਗਰੀ ਨਹੀਂ ਹੁੰਦੀ। ਪਹਿਲੀ ਵਾਰ ਬੰਜੀਓੱਪਾਂਗ ਜਪਾਨ ਨੇ ਕੋਰੀਅਨ ਕਲੋਨੀ ਵਿੱਚ 1930 ਦੌਰਾਨ ਪੇਸ਼ ਕਿੱਤਾ ਸੀ। ਬੰਜੀਓੱਪਾਂਗ ਨੂੰ ਰੇੜੀਆਂ ਵਾਲੇ ਭੋਜਨ ਵਿਕਰੇਤਾ ਕੋਰੀਆ ਵਿੱਚ ਸਰਦੀਆਂ ਦੇ ਦੌਰਾਨ ਵੇਚਦੇ ਹਨ। 2009 ਵਿੱਚ ਜਗ੍ਹਾ ਮੁਤਾਬਿਕ ਇੱਕ ਅਮਰੀਕੀ ਡਾਲਰ ਤੋਂ ਚਾਰ-ਪੰਜ ਬੰਜੀਓੱਪਾਂਗ ਖਰੀਦੇ ਜਾ ਸਕਦੇ ਸੀ। ਬੰਜੀਓੱਪਾਂਗ ਆਕਾਰ ਦੇ ਵਾਫ਼ਲ ਵੀ ਹੁੰਦੇ ਹਨ ਜੋ ਕੀ ਆਇਸ ਕਰੀਮ ਤੇ ਅਜ਼ੁਕੀਬੀਨ ਜਾਂ ਚਾਸ਼ਨੀ ਵਾਲੀ ਲਾਲ ਬੀਨ ਨਾਲ ਭਰੀ ਹੁੰਦੀ ਹੈ। ਇਹ ਭਾਂਤੀ ਭਾਂਤੀ ਦੀ ਹੁੰਦੀ ਹੈ-
- ਗੁਖਵਾਪੰਗ- ਗੁਖਵਾਪੰਗ ਬੰਜੀਓੱਪਾਂਗ ਦੀ ਤਰਾਂ ਹੀ ਦਿਖਦਾ ਹੈ, ਪਰ ਇਹ ਫੁੱਲ ਦੇ ਆਕਾਰ ਦੀ ਹੁੰਦੀ ਹੈ।
- ਗਯੇਰਾਪਾਂਗ- ਇਹ ਅੰਡੇ ਨਾਲ ਭਰੀ ਹੁੰਦੀ ਹੈ ਅਤੇ ਚੌਕਾਰ ਆਕਾਰ ਦੀ ਹੁੰਦੀ ਹੈ।
-
The Binggrae company offers an ice cream novelty based on bungeoppang
ਹਵਾਲੇ
ਸੋਧੋ- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000C-QINU`"'</ref>" does not exist.
- ↑ Goldberg, Lina "Asia's 10 greatest street food cities" Archived 2012-03-25 at the Wayback Machine. CNN Go. 23 March 2012. Retrieved 2012-04-11
- ↑ 이규연 (2003-12-13). 분수대 붕어빵 (in Korean). JoongAng Ilbo. Retrieved 2007-07-09.
{{cite news}}
: CS1 maint: unrecognized language (link)[permanent dead link]
<ref>
tag defined in <references>
has no name attribute.