ਵੰਝਲੀ
(ਬੰਸਰੀ ਤੋਂ ਮੋੜਿਆ ਗਿਆ)
ਵੰਝਲੀ ਜਾਂ ਬੰਸਰੀ[1] ਇੱਕ ਹਵਾ ਵਾਲਾ ਭਾਰਤੀ ਸਾਜ਼ ਹੈ। ਇਹ ਬਾਂਸ ਦੇ ਇੱਕ ਇਕੱਲੇ ਖੋਖਲੇ ਕਾਨੇ ਤੋਂ ਬਣਾਈ ਜਾਂਦੀ ਹੈ।
ਹੋਰ ਨਾਮ | ਮੁਰਲੀ, ਬੰਸੀ, ਵੰਝਲੀ |
---|---|
ਵਰਗੀਕਰਨ | |
Playing range | |
2.5 ਅਕਟੇਵ (ਛੇ-ਮੋਰੀ), 3 ਅਕਟੇਵ (ਸੱਤ-ਮੋਰੀ) | |
ਸੰਗੀਤਕਾਰ | |
ਪੰਨਾਲਾਲ ਘੋਸ਼, ਹਰੀ ਪ੍ਰਸਾਦ ਚੌਰਸੀਆ |
ਉਦਾਹਰਨ
ਸੋਧੋਸ਼੍ਰੀ ਕ੍ਰਿਸ਼ਨ ਨੇ ਵੀ ਬੰਸਰੀ ਬਜਾਈ ਅਤੇ ਪੰਜਾਬੀ ਲੋਕ ਗਾਥਾ ਹੀਰ ਰਾਂਝਾ ਵਿੱਚ ਰਾਂਝੇ ਨੇ ਵੀ ਵੰਝਲੀ ਬਜਾਈ ਸੀ। ਰੋਮ ਜੱਲ ਰਿਹਾ ਸੀ ਅਤੇ ਨੀਰੁ ਬੰਸਰੀ ਬਜਾ ਰਿਹਾ ਸੀ
ਹਵਾਲੇ
ਸੋਧੋ- ↑ "the Legacy of Pandit Pannalal Ghosh". David Philipson, CalArts School of Music. Archived from the original on 2007-06-30. Retrieved 2007-06-26.
{{cite web}}
: Unknown parameter|deadurl=
ignored (|url-status=
suggested) (help)