ਬੱਧਨੀ ਕਲਾਂ
ਮੋਗੇ ਜ਼ਿਲ੍ਹੇ ਦਾ ਪਿੰਡ
(ਬੱਧਨੀਂ ਕਲਾਂ ਤੋਂ ਮੋੜਿਆ ਗਿਆ)
ਬੱਧਨੀਂ ਕਲਾਂ ਜਿਲ੍ਹਾ ਮੋਗਾ ਦਾ ਇੱਕ ਕਸਬਾ ਹੈ, ਜਿਸ ਨੂੰ ਉਪ-ਤਹਿਸੀਲ ਦਾ ਦਰਜਾ ਪ੍ਰਾਪਤ ਹੈ ਜੋ ਕੇ ਮੋਗਾ ਤੋਂ ਬਰਨਾਲਾ ਮਾਰਗ 'ਤੇ ਸਥਿਤ ਹੈ।[1] ਇਹ ਕਸਬਾ ਨਿਹਾਲ ਸਿੰਘ ਵਾਲਾ ਤਹਿਸੀਲ ਵਿੱਚ ਪੈਂਦਾ ਹੈ। 2011 ਦੀ ਮਰਦਮ ਸ਼ੁਮਾਰੀ ਮੁਤਾਬਕ ਇਸਦੀ ਅਬਾਦੀ 6786 ਹੈ।
ਬੱਧਨੀ ਕਲਾਂ | |
---|---|
ਸ਼ਹਿਰ | |
ਗੁਣਕ: 30°41′00″N 75°17′00″E / 30.6833°N 75.2833°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਮੋਗਾ |
ਆਬਾਦੀ (2001) | |
• ਕੁੱਲ | 6,373 |
ਭਾਸ਼ਾ | |
• ਦਫਤਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (IST) |
ਪਿੰਨ ਕੋਡ | 142037 |
ਟੈਲੀਫੋਨ ਕੋਡ | 01636- |
ਵਾਹਨ ਰਜਿਸਟ੍ਰੇਸ਼ਨ | PB-66 |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |