ਬੱਲਭਗਡ਼੍ਹ ਰੇਲਵੇ ਸਟੇਸ਼ਨ
ਬੱਲਭਗਡ਼੍ਹ ਰੇਲਵੇ ਸਟੇਸ਼ਨ ਇਹ ਭਾਰਤ ਦੇ ਹਰਿਆਣਾ ਰਾਜ ਦੇ ਫਰੀਦਾਬਾਦ ਜ਼ਿਲ੍ਹਾ ਦੇ ਬਲਭਗੜ੍ਹ ਵਿੱਚ ਹੈ। ਇਸ ਦਾ ਕੋਡ ਬੀਵੀਐੱਚ ਹੈ। ਇਹ ਉੱਤਰੀ ਰੇਲਵੇ ਜ਼ੋਨ ਦੇ ਦਿੱਲੀ ਰੇਲਵੇ ਡਿਵੀਜ਼ਨ ਅਧੀਨ ਆਉਂਦਾ ਹੈ। ਇਹ ਫਰੀਦਾਬਾਦ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਸੇਵਾ ਪ੍ਰਦਾਨ ਕਰਦਾ ਹੈ। ਇਸ ਸਟੇਸ਼ਨ ਵਿੱਚ 5 ਪਲੇਟਫਾਰਮ ਹਨ।[1]
ਬੱਲਭਗੜ੍ਹ | |
---|---|
Express train and Passenger train station | |
ਆਮ ਜਾਣਕਾਰੀ | |
ਪਤਾ | Ballabhgarh, Faridabad district, Haryana India |
ਗੁਣਕ | 28°20′32″N 77°19′32″E / 28.34222°N 77.32556°E |
ਉਚਾਈ | 204 metres (669 ft) |
ਦੀ ਮਲਕੀਅਤ | Indian Railways |
ਦੁਆਰਾ ਸੰਚਾਲਿਤ | Northern Railways |
ਲਾਈਨਾਂ | New Delhi–Mumbai main line, New Delhi–Agra chord |
ਪਲੇਟਫਾਰਮ | 5 |
ਟ੍ਰੈਕ | 10 |
ਉਸਾਰੀ | |
ਬਣਤਰ ਦੀ ਕਿਸਮ | Standard (on ground station) |
ਪਾਰਕਿੰਗ | Yes |
ਹੋਰ ਜਾਣਕਾਰੀ | |
ਸਥਿਤੀ | Functioning |
ਸਟੇਸ਼ਨ ਕੋਡ | BVH |
ਇਤਿਹਾਸ | |
ਬਿਜਲੀਕਰਨ | 1982–85 |
ਸਥਾਨ | |
ਉਪਨਗਰੀ ਰੇਲਵੇ
ਸੋਧੋਬੱਲਭਗਡ਼੍ਹ ਦਿੱਲੀ ਉਪਨਗਰ ਰੇਲਵੇ ਦਾ ਹਿੱਸਾ ਹੈ ਅਤੇ ਈ. ਐੱਮ. ਯੂ. ਟ੍ਰੇਨਾਂ ਦੁਆਰਾ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ।
ਬਿਜਲੀਕਰਨ
ਸੋਧੋਫਰੀਦਾਬਾਦ-ਮਥੁਰਾ-ਆਗਰਾ ਸੈਕਸ਼ਨ ਦਾ ਬਿਜਲੀਕਰਨ 1982-85 ਵਿੱਚ ਕੀਤਾ ਗਿਆ ਸੀ।[2]
ਹਵਾਲੇ
ਸੋਧੋ- ↑ "BVH/Ballabhgarh". India Rail Info.
- ↑ "History of Electrification". IRFCA. Retrieved 6 July 2013.