ਬੱਲੇਬਾਜ਼ੀ (ਕ੍ਰਿਕਟ)

ਕ੍ਰਿਕਟ ਦੀ ਖੇਡ ਵਿਚ ਸੁਟੀ ਹੋਈ ਗੇਂਦ ਤੇ ਬੱਲਾ ਮਾਰਨ ਨੂੰ ਬੱਲੇਬਾਜ਼ੀ ਕਿਹਾ ਜਾਂਦਾ ਹੈ।
(ਬੱਲੇਬਾਜ਼ੀ ਤੋਂ ਮੋੜਿਆ ਗਿਆ)

ਕ੍ਰਿਕਟ ਦੀ ਖੇਡ ਵਿੱਚ ਗੇਂਦ ਨੂੰ ਬੱਲੇ ਨਾਲ ਮਾਰਨ ਵਾਲੇ ਖਿਡਾਰੀ ਨੂੰ ਬੱਲੇਬਾਜ਼ ਕਿਹਾ ਜਾਂਦਾ ਹੈ ਅਤੇ ਇਸ ਕਿਰਿਆ ਜਾਂ ਕਲਾ ਨੂੰ ਬੱਲੇਬਾਜ਼ੀ ਕਿਹਾ ਜਾਂਦਾ ਹੈ।

ਭਾਰਤੀ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ ਦੁਨੀਆ ਦਾ ਇੱਕੋ-ਇੱਕ ਬੱਲੇਬਾਜ਼ ਹੈ ਜਿਸਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 30,000 ਤੋਂ ਜ਼ਿਆਦਾ ਰਨ ਬਣਾਏ ਹਨ।[1] ਇਸ ਤਸਵੀਰ ਵਿੱਚ ਉਹ ਗੇਂਦ ਖੇਡਣ ਲਈ ਤਿਆਰ ਖੜਾ ਹੈ।

ਹਵਾਲੇ

ਸੋਧੋ
  1. "Records / Combined Test, ODI and T20I records / Batting records ; Most runs in career". ESPNcricinfo. 17 November 2013. Retrieved 17 November 2013.