ਭਗਵਾਨ ਢਿੱਲੋਂ

ਪੰਜਾਬੀ ਕਵੀ

ਭਗਵਾਨ ਢਿੱਲੋਂ, ਪੰਜਾਬੀ ਦਾ ਇੱਕ ਸ਼ਾਇਰ ਹੈ |ਉਸਦੀ ਕਾਵਿ ਪੁਸਤਕ ਕਲਿੰਗਾ ਨੂੰ 16 ਵੇਂ ਨਾਭਾ ਕਵਿਤਾ ਉਤਸਵ 2012 ਵਿੱਚ ਕੰਵਰ ਚੌਹਾਨ ਯਾਦਗਾਰੀ ਨਜ਼ਮ ਪੁਰਸਕਾਰ-2012 ਦਿੱਤਾ ਗਿਆ | [1]

ਭਗਵਾਨ ਢਿੱਲੋਂ
ਭਗਵਾਨ ਢਿੱਲੋਂ
ਭਗਵਾਨ ਢਿੱਲੋਂ
ਕਲਮ ਨਾਮਭਗਵਾਨ ਸਿੰਘ
ਕਿੱਤਾਭਾਰਤ ਸਰਕਾਰ ਦੇ ਐਫ ਸੀ ਆਈ ਵਿਭਾਗ ਤੋਂ ਰਿਟਾ. ਮੁਲਾਜ਼ਮ
ਭਾਸ਼ਾਪੰਜਾਬੀ
ਕਾਲਵਰਤਮਾਨ
ਸ਼ੈਲੀਨਜ਼ਮ
ਵਿਸ਼ਾਦਲਿਤ ਅਤੇ ਸਮਾਜਕ ਸਰੋਕਾਰ
ਪ੍ਰਮੁੱਖ ਕੰਮਕਲਿੰਗਾ

ਹਵਾਲੇ ਸੋਧੋ