ਭਾਈ ਗੁਰਦਾਸ ਕਾਲਜ ਆਫ਼ ਲਾਅ

ਭਾਈ ਗੁਰਦਾਸ ਕਾਲਜ ਆਫ਼ ਲਾਅ ਆਮ ਤੌਰ 'ਤੇ BGCL ਵਜੋਂ ਜਾਣਿਆ ਜਾਂਦਾ ਹੈ, ਭਾਰਤੀ ਪੰਜਾਬ ਰਾਜ ਵਿੱਚ ਪਟਿਆਲਾ ਰੋਡ, ਸੰਗਰੂਰ ਦੇ ਕੋਲ ਸਥਿਤ ਇੱਕ ਪ੍ਰਾਈਵੇਟ ਲਾਅ ਸਕੂਲ ਹੈ। [1] ਇਹ ਅੰਡਰਗਰੈਜੂਏਟ 3 ਸਾਲਾ ਲਾਅ ਕੋਰਸ, 5 ਸਾਲਾ ਏਕੀਕ੍ਰਿਤ ਬੀਏ ਐਲਐਲਬੀ ਕੋਰਸ ਕਰਵਾਉਂਦਾ ਹੈ। ਇਹ ਬਾਰ ਕੌਂਸਲ ਆਫ਼ ਇੰਡੀਆ (ਬੀਸੀਆਈ), ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਹੈ ਅਤੇ ਇਸਦਾ ਇਲ੍ਹਕ ਪੰਜਾਬੀ ਯੂਨੀਵਰਸਿਟੀ ਨਾਲ ਹੈ। [2]

ਇਤਿਹਾਸ

ਸੋਧੋ

ਭਾਈ ਗੁਰਦਾਸ ਕਾਲਜ ਆਫ਼ ਲਾਅ ਦੀ ਸਥਾਪਨਾ 2003 ਵਿੱਚ ਭਾਈ ਗੁਰਦਾਸ ਟੈਕਨੀਕਲ ਐਜੂਕੇਸ਼ਨ ਟਰੱਸਟ ਨੇ ਕੀਤੀ ਸੀ ਅਤੇ ਇਸਦਾ ਨਾਮ ਮਹਾਨ ਸਿੱਖ ਸੰਤ ਅਤੇ ਕਵੀ ਭਾਈ ਗੁਰਦਾਸ ਦੇ ਨਾਮ ਤੇ ਰੱਖਿਆ ਗਿਆ ਸੀ। [3]

ਹਵਾਲੇ

ਸੋਧੋ
  1. "BGCL - Bhai Gurdas College Of Law | Youth4work". youth4work.com (in ਅੰਗਰੇਜ਼ੀ). Retrieved 2019-09-07.
  2. "BHAI GURDAS COLLEGE OF LAW, SANGRUR". knowyourcollege-gov.in. Retrieved September 7, 2019.{{cite web}}: CS1 maint: url-status (link)[permanent dead link]
  3. "BGIET Trust – Bhai Gurdas Institute of Engineering and Technology". Retrieved 2019-09-07.