ਤਕਸੀਮ
(ਭਾਗ ਤੋਂ ਮੋੜਿਆ ਗਿਆ)
ਗਣਿਤ ਵਿੱਚ, ਖਾਸ ਕਰ ਕੇ ਅੰਕਗਣਿਤ ਵਿੱਚ, ਤਕਸੀਮ (÷ ਜਾਂ — ਨਾਲ ਚਿੰਨਬੱਧ ਕੀਤੀ ਜਾਂਦੀ) ਇੱਕ ਅਰਥਮੈਟਿਕ (ਅੰਕਗਣਿਤਿਕ) ਓਪਰੇਸ਼ਨ ਹੁੰਦਾ ਹੈ। ਵਿਸ਼ੇਸ਼ ਤੌਰ 'ਤੇ, ਜੇਕਰ b ਗੁਣਾ c ਦਾ ਮੁੱਲ a ਹੋਵੇ, ਤਾਂ ਇੰਝ ਲਿਖਿਆ ਜਾਂਦਾ ਹੈ: a = b × c ਜਿੱਥੇ b ਸਿਫਰ (ਜ਼ੀਰੋ) ਨਹੀਂ ਹੁੰਦਾ, ਤਾਂ a ਨੂੰ b ਨਾਲ ਤਕਸੀਮ ਕਰਨ ਤੇ c ਮਿਲਦਾ ਹੈ, ਜਿਸ ਨੂੰ ਇੰਝ ਲਿਖਿਅ ਜਾਂਦਾ ਹੈ:
- ÷
ਉਦਾਜਰਨ ਵਜੋਂ, 6 ÷ 3 = 2 ਕਿਉਂਕਿ 3 × 2 = 6
ਉੱਪਰ ਦੱਸੇ ਦਰਸਾਓ ਵਿੱਚ, a ਨੂੰ ਡਿਵੀਡੰਡ ਕਿਹਾ ਜਾਂਦਾ ਹੈ,b ਨੂੰ ਡਿਵੀਜ਼ਰ ਕਿਹਾ ਜਾਂਦਾ ਹੈ,ਅਤੇ c ਨੂੰ ਕੋਸ਼ੰਟ ਕਿਹਾ ਜਾਂਦਾ ਹੈ; ਦਰਸਾਓ (ਐਕਪ੍ਰੈਸ਼ਨ) ਜਾਂ ਵਿੱਚ a ਨੂੰ ਨਿਉਮਰੇਟਰ ਵੀ ਕਿਹਾ ਜਾਂਦਾ ਹੈ, ਅਤੇ b ਨੂੰ ਡੈਨੋਮੀਨੇਟਰ ਕਿਹਾ ਜਾਂਦਾ ਹੈ।