ਭਾਰਤੀ ਰਾਸ਼ਟਰਵਾਦ ਅਨੇਕ ਬੁਨਿਆਦੀ ਸ਼ਕਤੀਆਂ ਦਾ ਲਖਾਇਕ ਹੈ, ਜੋ ਭਾਰਤੀ ਆਜ਼ਾਦੀ ਦੀ ਲਹਿਰ ਦੇ ਸਿਧਾਂਤਾਂ ਨੂੰ ਪਰਿਭਾਸ਼ਿਤ ਕਰਦੀਆਂ ਹਨ ਅਤੇ ਭਾਰਤ ਦੀ ਰਾਜਨੀਤੀ ਨੂੰ ਜ਼ੋਰਦਾਰ ਢੰਗ ਨਾਲ ਪ੍ਰਭਾਵਿਤ ਕਰਦੀਆਂ ਆ ਰਹੀਆਂ ਹਨ ਅਤੇ ਇਹ ਭਾਰਤੀ ਸਮਾਜ ਵਿੱਚ ਨਸਲੀ ਅਤੇ ਧਾਰਮਿਕ ਲੜਾਈਆਂ ਦਾ ਕਾਰਨ ਬਣੀਆਂ, ਬਹੁਤ ਸਾਰੀਆਂ ਟਕਰਾਉਂਦੀਆਂ ਵਿਚਾਰਧਾਰਾਵਾਂ ਦਾ ਵੀ ਅਧਾਰ ਹਨ। ਭਾਰਤੀ ਰਾਸ਼ਟਰਵਾਦ ਵਿੱਚ ਅਕਸਰ 1947 ਤੋਂ ਪਹਿਲਾਂ ਦੇ ਭਾਰਤੀਆਂ ਦੀ ਵਿਆਪਕ ਭਾਰਤੀ ਉਪਮਹਾਦੀਪ ਦੀ ਮੁਜਸਮਾ ਭਾਰਤੀ ਚੇਤਨਾ ਵੀ ਸਮਾਈ ਹੁੰਦੀ ਹੈ ਅਤੇ ਜਿਸਨੇ ਗ੍ਰੇਟਰ ਏਸ਼ੀਆ ਦੇ ਤੌਰ 'ਤੇ ਜਾਣੇ ਜਾਂਦੇ ਏਸ਼ੀਆ ਦੇ ਇੱਕ ਹਿੱਸੇ ਨੂੰ ਪ੍ਰਭਾਵਿਤ ਕੀਤਾ।

ਭਾਰਤ ਵਿੱਚ ਕੌਮੀ ਚੇਤਨਾ

ਸੋਧੋ
 
 Mauryan Empire ਦਾ ਸਭ ਤੋਂ ਵੱਡਾ ਵਿਸਤਾਰ Ashoka the Great ਦੇ ਤਹਿਤ
 
 Gupta Empire ਦਾ ਸਭ ਤੋਂ ਵੱਡਾ ਵਿਸਤਾਰ

ਭਾਰਤ ਇਤਿਹਾਸ ਵਿੱਚ ਬਹੁਤ ਸਾਰੇ ਸ਼ਹਿਨਸ਼ਾਹਾਂ ਅਤੇ ਸਰਕਾਰਾਂ ਦੇ ਅਧੀਨ ਏਕਤਾਬਧ ਰਿਹਾ ਹੈ।

ਇਹ ਵੀ ਦੇਖੋ 

ਸੋਧੋ
  • ਭਾਰਤ ਦਾ ਇਤਿਹਾਸ 
  • ਸਵਦੇਸ਼ੀ ਲਹਿਰ
  •  ਭਾਰਤੀ ਸਦੀ

ਹਵਾਲੇ

ਸੋਧੋ