ਭਾਰਤੀ ਲੋਕ ਦਲ

ਭਾਰਤ ਵਿਚ ਰਾਜਨੀਤਿਕ ਪਾਰਟੀ

ਭਾਰਤੀ ਲੋਕ ਦਲ ਭਾਰਤੀ ਦੀ ਇੱਕ ਸਾਬਕਾ ਰਾਜਨੀਤਕ ਪਾਰਟੀ ਸੀ। ਇਸਦਾ ਮੁੱਢ 1974 ਵਿੱਚ ਬੱਝਿਆ ਅਤੇ ਇਸਦੇ ਨੇਤਾ ਚੌਧਰੀ ਚਰਨ ਸਿੰਘ ਸਨ।