ਭਾਰਤ ਦੇ ਗਵਰਨਰ-ਜਨਰਲਾਂ ਦੀ ਸੂਚੀ

1773 ਦਾ ਰੈਗੂਲੇਟਿੰਗ ਐਕਟ  ਦੇ ਅਨੁਸਾਰ ਈਸਟ ਇੰਡੀਆ ਕੰਪਨੀ ਫ਼ੋਰਟ ਵਿਲਿਅਮ ਜਾਂ ਬੰਗਾਲ ਦਾ ਗਵਰਨਰ-ਜਨਰਲ ਨਿਯੁਕਤ ਕਰਦੀ ਸੀ,  ਜਿਹੜਾ ਅਹੁਦਾ ਉਹਨਾਂ ਨੇ 1773 ਤੋਂ 1784 ਤੱਕ ਬਰਕਰਾਰ ਰੱਖਿਆ। ਇਸ ਪਿੱਛੋਂ ਇਸ ਅਹੁਦੇ ਨੂੰ ਸਮਾਪਤ ਕਰ ਦਿੱਤਾ ਗਿਆ।

1833 ਦੇ ਸੇਂਟ ਹੈਲੇਨਾ ਐਕਟ (ਜਾਂ ਗੌਰਮਿੰਟ ਆਫ਼ ਇੰਡੀਆ ਐਕਟ) ਦੇ ਅਨੁਸਾਰ ਹੁਣ ਇਹ ਅਹੁਦਾ ਭਾਰਤ ਦੇ ਗਵਰਨਰ ਜਨਰਲ ਨਾਲ ਬਦਲ ਦਿੱਤਾ ਗਿਆ।

1857 ਦੇ ਵਿਦਰੋਹ ਤੋਂ ਬਾਅਦ ਕੰਪਨੀ ਰਾਜ ਖ਼ਤਮ ਹੋ ਗਿਆ ਅਤੇ ਬ੍ਰਿਟਿਸ਼ ਰਾਜ ਰਿਆਸਤੀ ਰਾਜਾਂ ਸਮੇਤ ਇੰਗਲੈਂਡ ਦੇ ਤਾਜ ਹੇਠਾਂ ਆ ਗਿਆ। 1858 ਦੇ ਗਵਰਮੈਂਟ ਆਫ਼ ਇੰਡੀਆ ਐਕਟ ਨੇ ਭਾਰਤੀ ਰਾਜ ਦੇ ਸੈਕਟਰੀ ਦਾ ਅਹੁਦਾ ਸ਼ੁਰੂ ਕੀਤਾ, ਜੋ ਭਾਰਤ ਵਿੱਚ ਹੋ ਰਹੇ ਕੰਮ ਦੀ ਨਿਗਰਾਨੀ ਰੱਖੇਗਾ ਅਤੇ ਜਿਸਨੂੰ ਲੰਡਨ ਦੀ 15 ਮੈਂਬਰੀ ਕਮੇਟੀ ਤੋਂ ਸਲਾਹ ਦਿੱਤੀ ਜਾਣੀ ਸੀ। ਪਹਿਲਾਂ ਚੱਲ ਰਹੀ ਬੰਗਾਲ ਦੀ ਸੁਪਰੀਮ ਕੌਂਸਲ ਨੂੰ ਗਵਰਨਰ-ਜਨਰਲ ਦੀ ਕੌਂਸਲ ਕਿਹਾ ਜਾਣ ਲੱਗਾ। ਪਿੱਛੋਂ 1935 ਦੇ ਗਵਰਮੈਂਟ ਐਕਟ ਨੇ ਇਸ ਕੌਂਸਲ ਨੂੰ ਸਮਾਪਤ ਕਰ ਦਿੱਤਾ। 

1858 ਦੇ ਗੌਰਮਿੰਟ ਐਕਟ ਲਾਗੂ ਹੋਣ 'ਤੇ ਗਵਰਨਰ-ਜਨਰਲ ਜਿਹੜਾ ਕਿ ਬਰਤਾਨਵੀ ਤਾਜ ਦੇ ਹੇਠਾਂ ਕੰਮ ਕਰਦਾ ਸੀ, ਨੂੰ ਵਾਇਸਰਾਏ ਕਿਹਾ ਜਾਣ ਲੱਗਾ। ਲਾਰਡ ਕੈਨਿੰਗ ਪਹਿਲਾ ਵਾਇਸਰਾਏ ਸੀ।[1]

1858 ਤੋਂ ਭਾਰਤੀ ਗਵਰਨਰ ਜਨਰਲ ਦੀ ਨਿਯੁਕਤੀ ਬਰਤਾਨਵੀ ਤਾਜ ਦੁਆਰਾ ਭਾਰਤੀ ਰਾਜ ਦੇ ਸੈਕਟਰੀ ਦੀ ਸਲਾਹ ਤੇ ਹੁੰਦੀ ਸੀ। 

ਵਾਇਸਰਾਏ ਅਤੇ ਗਵਰਨਰ-ਜਨਰਲਾਂ ਦੀ ਸੂਚੀ

ਸੋਧੋ
# ਨਾਂ

(ਜਨਮ-ਮੌਤ)

ਤਸਵੀਰ ਗਵਰਨਰ(ਤੋਂ)
ਗਵਰਨਰ(ਤੱਕ)e Happenings Appointer
ਫ਼ੋਰਟ ਵਿਲਿਅਮ ਬੰਗਾਲ ਦੇ ਗਵਰਨਰ ਜਨਰਲ (1773-1833)
1 ਵਾਰਨ ਹੇਸਟਿੰਗਜ਼

(1732–1818)

  20 ਅਕਤੂਬਰ 1773 (ਅਸਲ 'ਚ 28 ਅਪਰੈਲ 1772 ਕੰਮ ਸ਼ੁਰੂ ਕੀਤਾ) 1 ਫ਼ਰਵਰੀ 1785  1785
  • Regulating Act of 1773
  • Supreme Council Of Bengal
  • Asiatic Society of Bengal
  • Stopped Mughal pension to Shah Alam II
  • Stopped Diarchy in Bengal
  • New Sanskrit School by Jonathan Deccan
  • Moved Treasury from Murshidabad to Calcutta
  • Bengal Gazette- First Indian newspaper published
  • First Anglo-Maratha War (1775–82)
  • Second Anglo-Mysore war (1780–84)
  • First Rohilla War of 1773–1774
  • Second Rohilla War 1779
  • Experimentation on land settlements. (1772-five years settlement, changed to 1 year in 1776)
  • English Translation of Bhagwat Gita[2]
East India
Company
2 ਜੌਨ ਮੈਕਫਰਸਨ

(ਕਾਰਜਕਾਰੀ)
(1745–1821)

  1 ਫਰਵਰੀ 1785   1786
3 ਲਾਰਡ ਕਾਰਨਵਾਲਿਸ[3]

(1738–1805)

  12 ਸਿਤੰਬਰ 1786 28 October 1793
  • Established lower courts and appellate courts
  • Permanent Settlement in Bihar and Bengal in 1793
  • 3rd Mysore war
  • Introduction of Cornwallis Code
  • Introduction of Civil Services in India
4 ਜੌਨ ਸ਼ੋਰ

(1751–1834)

  28 ਅਕਤੂਬਰ 1793 18 March 1798
  • Policy of Non-intervention
  • Charter Act of 1793
  • Battle of Kharda between Nizam and Marathas (1795)
5 ਐਲਰਡ ਕਲਾਰਕ

(ਕਾਰਜਕਾਰੀ)
(1744–1832)

  18 ਮਾਰਚ 1798 18 May 1798
6   ਲਾਰਡ ਵੈਲਜਲੀ[4]

(1760–1842)

  18 ਮਈ 1798 30 July 1805
  • Introduction of Subsidiary Alliance
  • Fourth Anglo Mysore War 1799
  • Second Anglo-Maratha War (1803–05)
  • Fort William College at Calcutta
  • Formation of Madras Presidency in 1801
7 ਲਾਰਡ ਕਾਰਨਵਾਲਿਸ

(1738–1805)

  30 ਜੁਲਾਈ 1805 5 October 1805
8 ਜੌਰਜ ਬਾਰਲੋ

(ਕਾਰਜਕਾਰੀ)
(1762–1847)

  10 ਅਕਤੂਬਰ 1805 31 July 1807 * Sepoy mutiny at Vellore took place during his tenure
9 ਲਾਰਡ ਮਿੰਟੋ

(1751–1814)

  31 ਜੁਲਾਈ 1807 4 October 1813
  • Charter Act of 1813
10 ਫ਼ਰਾਂਸਿਸ-ਰਾਊਡਨ ਹੇਸਟਿੰਗਜ਼

[5] (1754–1826)

  4 ਅਕਤੂਬਰ 1813 9 January 1823
  • Ended the policy of Non-intervention
  • Third Anglo-Maratha War (1816-1818)
  • 1816,Treaty of Sagauli
  • Creation of Bombay Presidency in 1818
  • Establishment of Ryotwari System in Madras and
  • Mahalwari System in Central India,Punjab And Western UP.
11 ਜੌਨ ਐਡਮ

(ਕਾਰਜਕਾਰੀ)
(1779–1825)

  9 ਜਨਵਰੀ 1823 1 August 1823
12 ਲਾਰਡ ਐਮਹਰਸਟ[6]

(1773–1857)

  1 ਅਗਸਤ 1823 13 March 1828
  • First Anglo-Burmese War (1824–26)
  • Treaty of Yandabo, 1826
13  ਵਿਲਿਅਮ ਬਟਰਵਰਥ ਬੇਲੀ

(ਕਾਰਜਕਾਰੀ)
(1782–1860)

  13 March 1828 4 July 1828
ਭਾਰਤ ਦੇ ਗਵਨਰ ਜਨਰਲ, 1833–1858
14 ਲਾਰਡ ਵਿਲਿਅਮ ਬੈਂਟਿਕ

(1774–1839)

  4 July 1828 20 March 1835 East India
Company
15 ਚਾਰਲਸ ਮੈਟਕਾਲਫ਼

(ਕਾਰਜਕਾਰੀ)
(1785–1846)

  20 March 1835 4 March 1836
16 ਜਾਰਜ ਈਡਨ[7]

(1784–1849)

  4 March 1836 28 February 1842
17 ਲਾਰਡ ਐਲਨਬਰੋ

(1790–1871)

  28 February 1842 June 1844
18 ਵਿਲਿਅਮ ਵਿਲਬਰਫ਼ੋਰਸ ਬਰਡ

(ਕਾਰਜਕਾਰੀ)
(1784–1857)

  June 1844 23 July 1844
19 ਹੈਨਰੀ ਹਾਰਡਿੰਗ[8]

(1785–1856)

  23 July 1844 12 January 1848
20 ਲਾਰਡ ਡਲਹੌਜ਼ੀ[9]

(1812 –1860)

  12 ਜਨਵਰੀ 1848 28 February 1856
  • Doctrine of Lapse
  • Charles Wood Dispatch
  • Second Anglo-Burmese War (1852)
  • 1st Railway line connecting Bombay and Thane
  • Post Office Act, 1854
  • Hindu Widows' Remarriage Act, 1856
  • Established Public Works Department
  • Engineering College was established at Roorkee
ਭਾਰਤ ਦੇ ਗਵਰਨਰ-ਜਨਰਲ ਅਤੇ ਵਾਇਸਰਾਏ, 1858–1947
21 ਲਾਰਡ ਕੈਨਿੰਗ[10](1812–1862)   28 ਫ਼ਰਵਰੀ 1856 21 March 1862
  • University of Bombay, Calcutta and Madras were set up in 1857
  • The revolt of 1857
  • The Government of India Act, 1858
  • Hindu Widows' Remarriage Act, 1856
Victoria
22 ਜੇਮਸ ਬਰੁਸ

(1811–1863)

  21 ਮਾਰਚ 1862 20 November 1863
23 ਰਾਬਰਟ ਨੇਪੀਅਰ

(ਕਾਰਜਕਾਰੀ)
(1810–1890)

  21 ਨਵੰਬਰ 1863 2 December 1863
24 ਵਿਲਿਅਮ ਡੈਨੀਸਨ

(acting)
(1804–1871)

  2 ਦਿਸੰਬਰ 1863 12 January 1864
25 ਜੌਨ ਲਾਰੈਂਸ

(1811–1879)

  12 ਜਨਵਰੀ 1864 12 January 1869
  • Bhutan War
26 ਲਾਰਡ ਮਾਯੋ

(1822–1872)

  12 ਜਨਵਰੀ 1869 8 February 1872
  • Assassinated by a Pathan Sher Ali Afridi
27 ਜੌਨ ਸਟਾਰਚੀ

(ਕਾਰਜਕਾਰੀ)
(1823–1907)

  9 ਫ਼ਰਵਰੀ 1872 23 February 1872
28 ਲਾਰਡ ਨੇਪੀਅਰ

(ਕਾਰਜਕਾਰੀ)
(1819–1898)

  24 ਫ਼ਰਵਰੀ 1872 3 May 1872
29 ਲਾਰਡ ਨਾਰਥਬਰੁੱਕ

(1826–1904)

  3 ਮਈ 1872 12 April 1876
30 ਲਾਰਡ ਲਿੱਟਨ

(1831–1891)

  12 ਅਪਰੈਲ 1876 8 June 1880
31 ਲਾਰਡ ਰਿਪਨ

(1827–1909)

  8 ਜੂਨ 1880 13 December 1884
  • First Factory Act(1881)
  • Repeal of the Vernacular Press Act (1882)
  • Ilbert Bill
32 ਲਾਰਡ ਡਫ਼ਰਿਨ

(1826–1902)

  13 ਦਿਸੰਬਰ 1884 10 December 1888
  • Formation of Indian National Congress
  • Third Anglo-Burmese War
33 ਹੈਨਰੀ ਪੈੱਟੀ

(1845–1927)

  10 ਦਿਸੰਬਰ 1888 11 October 1894
34 ਵਿਕਟਰ ਬਰੂਸ

(1849–1917)

  11 ਅਕਤੂਬਰ 1894 6 January 1899
35 ਲਾਰਡ ਕਰਜ਼ਨ

(1859–1925)

  6 ਜਨਵਰੀ 1899 18 November 1905
  • Partition of Bengal (1905)
  • 2nd Delhi Darbar (1903)
36 ਗਿਲਬਰਟ ਇਲਿਅਟ ਮਰੇ ਕਿਨੰਨਮੰਡ

(1845–1914)

  18 ਨਵੰਬਰ  1905 23 November 1911 Edward VII
37 ਚਾਰਲਸ ਹਾਰਡਿੰਗ

(1858–1944)

  23 ਨਵੰਬਰ  1911 4 April 1916 George V
38 ਲਾਰਡ ਚੈਲਮਸਫ਼ੋਰਡ

(1868–1933)

  4 ਅਪਰੈਲ 1916 2 April 1921
39 ਰਫ਼ਸ ਇਜ਼ਾਕ

(1860–1935)

  2 ਅਪਰੈਲ 1921 3 April 1926
40 ਲਾਰਡ ਅਰਵਿਨ

(1881–1959)

  3 ਅਪਰੈਲ 1926 18 April 1931
41 ਥਾਮਸ ਫ਼ਰੀਮੈਨ

(1866–1941)

  18 ਅਪਰੈਲ 1931 18 April 1936
42 ਵਿਕਟਰ ਹੋਪ

(1887–1952)

ਤਸਵੀਰ:The Marquess of Linlithgow in 1935.jpg 18ਅਪਰੈਲ 1936 1 October 1943 Edward VIII
43 ਆਰਸ਼ੀਬਾਲਡ ਵੈਵਲ

(1883–1950)

  1 ਅਕਤੂਬਰ 1943 21 February 1947 George VI
44 ਲੁਇਸ ਮਾਊਂਟਬੈਟਨ

(1900–1979)

145x145px 21 ਫ਼ਰਵਰੀ 1947 15 August 1947
ਭਾਰਤੀ ਰਾਜ ਦੇ ਗਵਰਨਰ-ਜਨਰਲ, 1947–1950
44 ਲੁਇਸ ਮਾਊਂਟਬੈਟਨ[12]

(1900–1979)

145x145px 15 ਅਗਸਤ 1947 21 June 1948 George VI
45 ਚਕਰਵਰਤੀ ਰਾਜਗੋਪਾਲਾਚਾਰੀ

(1878–1972)

  21ਜੂਨ 1948 26 January 1950
  1. Imperial Gazetteer of India, Clarendon Press, Oxford, New Edition 1909, vol 4, p. 16.
  2. Clarke, John James (1 January 1997). Oriental Enlightenment: The Encounter Between Asian and Western Thought (in ਅੰਗਰੇਜ਼ੀ). Psychology Press. ISBN 9780415133753.
  3. Created Marquess Cornwallis in 1792.
  4. Created Marquess Wellesley in 1799.
  5. Created Marquess of Hastings in 1816
  6. Created Earl Amherst in 1826.
  7. Created Earl of Auckland in 1839.
  8. Created Viscount Hardinge in 1846.
  9. Created Marquess of Dalhousie in 1849.
  10. Created Earl Canning in 1859.
  11. "What was the Arms Act 1878? - Quora". www.quora.com. Retrieved 2017-01-13.
  12. Created Earl Mountbatten of Burma on 28 October 1947.