ਦੂਜੀ ਐਂਗਲੋ-ਸਿੱਖ ਜੰਗ ਸਿੱਖ ਰਾਜ ਅਤੇ ਈਸਟ ਇੰਡੀਆ ਕੰਪਨੀ ਦੇ ਵਿਚਕਾਰ 1848 ਅਤੇ 1849 ਵਿੱਚ ਲੜੀ ਗਈ ਸੀ। ਹਾਰ ਜਾਣ ਕਰ ਕੇ ਸਿੱਖ ਰਾਜ ਦੀ ਸਮਾਪਤੀ ਹੋ ਗਈ ਅਤੇ ਇਸ ਤੋਂ ਬਾਅਦ ਪੰਜਾਬ, ਉੱਤਰ-ਪੱਛਮੀ ਸਰਹੱਦੀ ਸੂਬਾ ਅਤੇ ਕਸ਼ਮੀਰ ਅੰਗਰੇਜ਼ਾਂ ਨੇ ਆਪਣੇ ਨਾਲ ਮਿਲਾ ਲਏ।[1]

ਦੂਜੀ ਐਂਗਲੋ-ਸਿੱਖ ਜੰਗ
Punjab map (topographic).png

ਪੰਜ ਪਾਣੀਆਂ ਦੇ ਦੇਸ਼ ਪੰਜਾਬ ਦਾ ਨਕਸ਼ਾ

ਮਿਤੀ 1845–1846
ਥਾਂ/ਟਿਕਾਣਾ
ਨਤੀਜਾ ਈਸਟ ਇੰਡੀਆ ਕੰਪਨੀ ਦੀ ਜਿੱਤ
ਸਿੱਖ ਰਾਜ ਦੀ ਸਮਾਪਤੀ
ਲੜਾਕੇ
Flag of the British East India Company (1801).svg ਈਸਟ ਇੰਡੀਆ ਕੰਪਨੀ Punjab flag.svg ਸਿੱਖ ਰਾਜ

ਹੋਰ ਵੇਖੋਸੋਧੋ

ਹਵਾਲੇਸੋਧੋ