ਭਾਸ਼ਾਈ ਨਿਭਾਅ
ਭਾਸ਼ਾਈ ਨਿਭਾਅ ਇੱਕ ਭਾਸ਼ਾ ਵਿਗਿਆਨਕ ਸੰਕਲਪ ਹੈ ਜਿਸਦੀ ਵਰਤੋਂ ਸਭ ਤੋਂ ਪਹਿਲਾਂ 1960 ਵਿੱਚ ਨੌਮ ਚੌਮਸਕੀ ਦੁਆਰਾ ਕੀਤੀ ਗਈ। ਇਹ “ਸਥੂਲ ਸਥਿਤੀਆਂ ਵਿੱਚ ਭਾਸ਼ਾ ਦੀ ਅਸਲ ਵਰਤੋਂ ਹੈ"[1] ਇਹ ਭਾਸ਼ਾ ਦਾ ਉਚਾਰਨ ਅਤੇ ਸਮਝਣ ਸ਼ਕਤੀ ਦੋਵੇਂ ਸ਼ਾਮਲ ਹੁੰਦੇ ਹਨ। ਇਸਨੂੰ ਕਈ ਵਾਰ ਪੈਰੋਲ ਵੀ ਕਿਹਾ ਜਾਂਦਾ ਹੈ।[2] ਇਹ ਭਾਸ਼ਾਈ ਸਮਰੱਥਾ ਦੇ ਉਲਟ ਅਰਥਾਂ ਵੀ ਸਮਝਿਆ ਜਾ ਸਕਦਾ ਹੈ ਜਿੱਥੇ ਭਾਸ਼ਾਈ ਸਮਰੱਥਾ ਬੁਲਾਰੇ ਜਾਂ ਸਰੋਤੇ ਦੇ ਮਾਨਸਿਕ ਗਿਆਨ ਨੂੰ ਕਿਹਾ ਜਾਂਦਾ ਹੈ।[3]
ਹਵਾਲੇ
ਸੋਧੋ- ↑ Matthews, P. H. "performance."
- ↑ Reishaan, Abdul-Hussein Kadhim (2008).
- ↑ Carlson, Marvin (2013), Performance: A Critical Introduction (revised ed.