ਭਾਸ਼ਾਈ ਸਮਰੱਥਾ ਕਿਸੇ ਭਾਸ਼ਾ ਦੇ ਮੂਲ ਬੁਲਾਰਿਆਂ ਕੋਲ ਮੌਜੂਦ ਭਾਸ਼ਾਈ ਗਿਆਨ ਦਾ ਪ੍ਰਬੰਧ ਹੁੰਦਾ ਹੈ। ਇਹ ਸੰਕਲਪ ਭਾਸ਼ਾਈ ਨਿਭਾਅ ਤੋਂ ਉਲਟ ਹੈ ਜੋ ਸੰਚਾਰ ਵਿੱਚ ਵਰਤੋਂ ਆਉਣ ਵਾਲਾ ਭਾਸ਼ਾਈ ਪ੍ਰਬੰਧ ਹੈ। ਇਹ ਸੰਕਲਪ ਨੌਮ ਚੌਮਸਕੀ ਦੁਆਰਾ ਦਿੱਤਾ ਗਿਆ ਹੈ।[1]

ਹਵਾਲੇ

ਸੋਧੋ
  1. Chomsky, Noam. (1965).