ਭਾਸ਼ਾ ਜਾਵਾ
ਭਾਸ਼ਾ ਜਾਵਾ (ਅੰਗਰੇਜ਼ੀ: Javanese, ਜਾਵਾਨੀ, ਕਾਰਾ ਜਾਵਾ ਵੀ ਬੋਲਿਆ ਜਾਂਦਾ ਹੈ) ਜਾਵਾਨੀ ਲੋਕਾਂ ਦੀ ਭਾਸ਼ਾ ਹੈ ਜੋ ਕਿ ਇੰਡੋਨੇਸ਼ੀਆ ਦੇ ਜਾਵਾ ਟਾਪੂ ਦੇ ਕੇਂਦਰੀ ਤੇ ਪੂਰਬੀ ਹਿੱਸੇ 'ਚ ਵੱਸਦੇ ਹਨ। ਪੱਛਮੀ ਜਾਵਾ ਦੇ ਉੱਤਰੀ ਭਾਗ ਵਿੱਚ ਵੀ ਕੁਝ ਲੋਕ ਇਹ ਭਾਸ਼ਾ ਬੋਲਦੇ ਹਨ। ਇਹ 9.8 ਕਰੋੜ ਲੋਕਾਂ ਦੀ ਮਾਂ ਬੋਲੀ ਹੈ (ਇੰਡੋਨੇਸ਼ੀਆ ਦੀ ਜਨਸੰਖਿਆ ਦਾ 42% ਤੋਂ ਜ਼ਿਆਦਾ ਹਿੱਸਾ)।
ਭਾਸ਼ਾ ਜਾਵਾ | |
---|---|
ਫਰਮਾ:Jav ਭਾਸਾ ਜਾਵਾ | |
![]() basa (language) written in the Javanese script | |
ਜੱਦੀ ਬੁਲਾਰੇ | ਜਾਵਾ (ਇੰਡੋਨੇਸ਼ੀਆ) |
ਨਸਲੀਅਤ | ਜਾਵਾਨੀ (ਮਾਤਾਰਾਮ, ਓਸਿੰਗ, Tenggerese, Boyanese, Samin, Cirebonese, Banyumasan, etc) |
ਮੂਲ ਬੁਲਾਰੇ | 100 million |
ਭਾਸ਼ਾਈ ਪਰਿਵਾਰ | ਆਸਟਰੋਨੇਸ਼ਿਆਈ
|
ਮੁੱਢਲੇ ਰੂਪ: | |
ਲਿਖਤੀ ਪ੍ਰਬੰਧ | Latin script Javanese script Arabic script (Pegon alphabet) |
ਸਰਕਾਰੀ ਭਾਸ਼ਾ | |
ਸਰਕਾਰੀ ਭਾਸ਼ਾ | Special Region of Yogyakarta Central Java East Java |
ਮਾਨਤਾ-ਪ੍ਰਾਪਤ ਘੱਟ-ਗਿਣਤੀ ਬੋਲੀ | West Java Banten Malaysia Suriname Netherlands New Caledonia |
ਬੋਲੀ ਦਾ ਕੋਡ | |
ਆਈ.ਐਸ.ਓ 639-1 | jv |
ਆਈ.ਐਸ.ਓ 639-2 | jav |
ਆਈ.ਐਸ.ਓ 639-3 | ਵੱਖ-ਵੱਖ: jav – Javanese jvn – Caribbean Javanese jas – New Caledonian Javanese osi – Osing tes – Tenggerese kaw – Kawi |
ਭਾਸ਼ਾਈਗੋਲਾ | 31-MFM-a |
![]() Dark green: areas where Javanese is the majority language. Light green: where it is a minority language. | |
ਜਾਵਾਨੀ ਭਾਸ਼ਾ ਆਸਟਰੋਨੇਸ਼ੀਆਈ ਭਾਸ਼ਾਵਾਂ ਵਿੱਚੋਂ ਇੱਕ ਹੈ ਪਰ ਇਹ ਬਾਕੀ ਭਾਸ਼ਾਵਾਂ ਨਾਲੋਂ ਵੱਖਰੀ ਹੈ ਤੇ ਇਸ ਲਈ ਇਸਨੂੰ ਸ਼੍ਰੇਣੀਬੱਧ ਕਰਨਾ ਔਖਾ ਹੈ।