ਭਾਸ਼ਾ ਦਾ ਸਮਾਜ ਵਿਗਿਆਨ

ਭਾਸ਼ਾ ਦਾ ਸਮਾਜ ਵਿਗਿਆਨ (ਅੰਗਰੇਜ਼ੀ: Sociology of language) ਇੱਕ ਅਜਿਹਾ ਵਿਸ਼ਾ ਹੈ ਜੋ ਸਮਾਜ ਉੱਤੇ ਭਾਸ਼ਾ ਦੇ ਅਸਰ ਦਾ ਅਧਿਐਨ ਕਰਦਾ ਹੈ।[1] ਇਹ ਸਮਾਜਕ ਭਾਸ਼ਾ ਵਿਗਿਆਨ ਦੇ ਨਾਲ ਕੁਝ ਸਾਂਝ ਰੱਖਦਾ ਹੈ, ਜੋ ਇਸ ਦੇ ਉਲਟ ਭਾਸ਼ਾ ਉੱਤੇ ਸਮਾਜ ਦੇ ਅਸਰ ਦਾ ਅਧਿਐਨ ਕਰਦਾ ਹੈ। ਭਾਸ਼ਾ ਦੇ ਸਮਾਜ ਵਿਗਿਆਨ ਵਿੱਚ ਸਮਾਜ ਅਧਿਐਨ ਖੇਤਰ ਹੈ ਜਦ ਕਿ ਸਮਾਜਕ ਭਾਸ਼ਾ ਵਿਗਿਆਨ ਵਿੱਚ ਅਧਿਐਨ ਦਾ ਖੇਤਰ ਭਾਸ਼ਾ ਹੈ।

ਇਸ ਖੇਤਰ ਵਿੱਚ ਸਭ ਤੋਂ ਜ਼ਿਆਦਾ ਖੋਜ ਜੌਸ਼ੂਆ ਫਿਸ਼ਮੈਨ ਨੇ ਕੀਤੀ ਹੈ ਜੋ ਭਾਸ਼ਾ ਦੇ ਸਮਾਜ ਵਿਗਿਆਨ ਦੇ ਅੰਤਰਰਾਸ਼ਟਰੀ ਰਸਾਲੇ ਦਾ ਸੰਸਥਾਪਕੀ ਸੰਪਾਦਕ ਹੈ।[2]

ਹਵਾਲੇ

ਸੋਧੋ
  1. E Hornberger, NancyH. (1997). "Encyclopedia of Language and Education". {{cite journal}}: Cite journal requires |journal= (help)
  2. "International Journal of the Sociology of Language". Retrieved 6 ਸਤੰਬਰ 2015.