ਭੀਮ ਸੈਨ ਸੱਚਰ (1 ਦਸੰਬਰ 1894 -18 ਜਨਵਰੀ 1978) ਇੱਕ ਪੰਜਾਬੀ ਸਿਆਸਤਦਾਨ ਸੀ।

ਭੀਮ ਸੈਨ ਸੱਚਰ
Bhim Sen Sachar.png
ਮੁੱਖ ਮੰਤਰੀ
ਦਫ਼ਤਰ ਵਿੱਚ
13 ਅਪਰੈਲ 1949 – 18 ਅਕਤੂਬਰ 1949
ਸਾਬਕਾਗੋਪੀ ਚੰਦ ਭਾਰਗਵ
ਉੱਤਰਾਧਿਕਾਰੀਗੋਪੀ ਚੰਦ ਭਾਰਗਵ
ਦਫ਼ਤਰ ਵਿੱਚ
17 ਅਪਰੈਲ 1952 – 23 ਜਨਵਰੀ 1956
ਸਾਬਕਾਗਵਰਨਰ
ਉੱਤਰਾਧਿਕਾਰੀਪਰਤਾਪ ਸਿੰਘ ਕੈਰੋਂ
Leader of Opposition in Punjab Assembly
ਦਫ਼ਤਰ ਵਿੱਚ
1940–1946
ਸਾਬਕਾGopi Chand Bhargava
ਉੱਤਰਾਧਿਕਾਰੀIftikhar Hussain Khan Mamdot
5th Governor of Odisha
ਦਫ਼ਤਰ ਵਿੱਚ
12 September 1956 – 31 July 1957
ਸਾਬਕਾP. S. Kumaraswamy Raja
ਉੱਤਰਾਧਿਕਾਰੀY. N. Sukthankar
Governor of Andhra Pradesh
ਦਫ਼ਤਰ ਵਿੱਚ
1957–1962
ਸਾਬਕਾChandulal Madhavlal Trivedi
ਉੱਤਰਾਧਿਕਾਰੀS. M. Shrinagesh
ਨਿੱਜੀ ਜਾਣਕਾਰੀ
ਜਨਮ1ਦਸੰਬਰ 1894
ਮੌਤ18 ਜਨਵਰੀ 1978
ਰਿਹਾਇਸ਼ਚੰਡੀਗੜ੍ਹ

ਮੁੱਖ ਮੰਤਰੀਸੋਧੋ

ਆਪ ਦੋ ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹੇ ਪਹਿਲੀ ਵਾਰ 13 ਅਪਰੈਲ 1949 ਤੋਂ 18 ਅਕਤੂਬਰ 1949 ਅਤੇ ਦੂਜੀ ਵਾਰ 17 ਅਪਰੈਲ 1952 ਤੋਂ 23 ਜਨਵਰੀ 1956। ਆਪ ਭਾਰਤੀ ਰਾਸ਼ਟਰੀ ਕਾਗਰਸ ਦੇ ਮੈਂਬਰ ਰਹੇ, 1921 ਵਿੱਚ ਆਪ ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਸਕੱਤਰ ਚੁਣੇ ਗਏ।

ਗਵਰਨਰਸੋਧੋ

ਆਪ 1956 ਤੋਂ 1957 ਤੱਕ ਉਡੀਸਾ ਪ੍ਰਾਤ ਦੇ ਗਵਰਨਰ ਰਹੇ ਅਤੇ 1957 ਤੋਂ 1962 ਤੱਕ ਆਧਰਾ ਪ੍ਰਦੇਸ਼ ਦੇ ਗਵਰਨਰ ਰਹੇ। ਭਾਰਤ ਦੇ ਮਸ਼ਹੂਰ ਕਾਲਮ ਨਵੀਸ ਕੁਲਦੀਪ ਨਈਅਰ ਆਪ ਜੀ ਦੇ ਦਮਾਦ ਹਨ। ਆਪ ਦੇ ਸਪੁੱਤਰ ਸ਼੍ਰੀ ਰਾਜਿੰਦਰ ਸੱਚਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਰਹੇ।